ਜੰਮੂ ਕਸ਼ਮੀਰ। ਜੰਮੂ ਕਸ਼ਮੀਰ ਦੇ ਸ਼ੋਪੀਆ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀ ਵਿੱਚਕਾਰ ਮੁੱਠਭੇੜ ਹੋ ਗਈ। ਇਸ ਦੋਰਾਨ ਇਸ ਮੁਕਾਬਲੇ ਵਿੱਚ ਸੁਰੱਖਿਆ ਬਲ ਦੇ ਅਧਿਕਾਰੀਆ ਵੱਲੋ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ।
ਅਧਿਕਾਰੀ ਨੇ ਅੱਤਵਾਦੀ ਕੋਲੋ ਹਥਿਆਰਾ ਸਮੇਤ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ। ਅੱਤਵਾਦੀ ਦੀ ਪਹਿਚਾਣ ਮੇਸਰ ਅਹਿਮਦ ਡਾਰ ਵਜੋ ਹੋਈ ਹੈ, ਜੋ ਕਿ ਲਸ਼ਕਰ ਗੀ ਪੌ੍ਰਕਸੀ ਟੀਆਰਐਫ ਵਿੱਚ ਸ਼ਾਮਿਲ ਹੋਇਆ ਸੀ।
