ਕੁੱਲੂ ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਲਈ ਭਾਰੀ ਬਾਰਸ਼ ਪੈ ਰਹੀ ਹੈ, ਜਿਸ ਮੀਂਹ ਕਾਰਨ ਨਦੀ ਡਰੇਨ ਚ’ ਪਾਣੀ ਦਾ ਪੱਧਰ ਵੱਧ ਗਿਆ ਆ, ਜਿਸ ਕਾਰਨ ਹੜ੍ਹ ਵਰਗੀ ਸਤਿਥੀ ਬਣੀ ਹੋਈ ਆ, ਤੁਹਾਨੂੰ ਦੱਸਦੀਏ ਪਾਣੀ ਦੀ ਰਫ਼ਤਾਰ ਇਨੀ ਤੇਜ਼ ਆ ਕਿ ਕਈ ਗੱਡੀਆਂ ਪਾਣੀ ਚ’ ਰੁੜ ਗਈਆਂ ਨੇ ਕਈ ਫਸੀਆਂ ਪਈਆਂ ਨੇ ਤੇ ਮਨਾਲੀ ਤੇ ਮੰਡੀ ਨੂੰ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ, ਥੱਲੇ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ




