(ਲੁਧਿਆਣਾ) : ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ MLA ਸੰਜੇ ਤਲਵਾਰ ਦੇ ਘਰ ਬਾਹਰ ਖੜੀ ਕਾਰ ‘ਤੇ ਚੱਲੀ ਗੋਲੀ , ਕਿਸ ਨੇ ਚਲਾਈਆਂ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਉਸਦਾ ਘਰ ਸਾਊਥ ਸਿਟੀ ਜਨਪਥ ਐਨਕਲੇਵ ਵਿੱਚ ਹੈ। ਗੋਲੀਬਾਰੀ ਦੇ ਸਮੇਂ ਉਹ ਆਪਣੇ ਘਰ ਵਿੱਚ ਸੀ।
ਇਸ ਮਾਮਲੇ ਸਬੰਧੀ ਸੰਜੇ ਤਲਵਾੜ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਅੰਦਰ ਸੀ ਉਹਨਾਂ ਦਾ ਬੇਟੇ ਅਤੇ ਡਰਾਈਵਰ ਨੇ ਗੱਡੀ ਲਿਆ ਕੇ ਘਰ ਦੇ ਬਾਹਰ ਪਾਰਕ ਕੀਤੀ ਸੀ ਪਰ ਜਦ ਸਵੇਰੇ ਦੇਖਿਆ ਗਿਆ ਗੱਡੀ ਦਾ ਇੱਕ ਸ਼ੀਸ਼ੇ ਦੇ ਵਿੱਚ ਟੁੱਟਿਆ ਹੋਇਆ ਸੀ ਅਤੇ ਅੰਦਰ ਗੋਲੀ ਦਾ ਖੋਲ ਪਿਆ ਸੀ ਲੱਗ ਰਿਹਾ ਸੀ ਜਿਸ ਤਰਾਂ 315 ਬੋਰ ਦਾ ਫਾਇਰ ਹੋਵੇ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਕੋਈ ਜਾਂਚ ਕਰ ਰਹੀ ਹ ਤੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਥਾਣਾ ਸਰਾਭੇ ਨਗਰ ਦੇ ਐਸਐਚ ਓ ਨੇ ਜਾਣਕਾਰੀ ਦਿੱਤੀ ਐਕਸੀਡੈਂਟ ਗੋਲੀ ਚੱਲਣ ਦਾ ਮਾਮਲਾ ਲੱਗ ਰਿਹਾ ਇਸ ਦੇ ਵਿੱਚ ਕੋਈ ਵੀ ਸ਼ੱਕੀ ਕਿਸਮ ਦਾ ਹਾਲੇ ਤੱਕ ਸੀਸੀ ਟੈਲੀ ਕੈਮਰਾ ਦੇ ਵਿੱਚ ਦਿਖਾਈ ਥਾਣਾ ਸਰਾਭੇ ਨਗਰ ਦੇ ਐਸਐਚ ਓ ਨੇ ਜਾਣਕਾਰੀ ਦਿੱਤੀ ਐਕਸੀਡੈਂਟ ਗੋਲੀ ਚੱਲਣ ਦਾ ਮਾਮਲਾ ਲੱਗ ਰਿਹਾ ਇਸ ਦੇ ਵਿੱਚ ਕੋਈ ਵੀ ਸ਼ੱਕੀ ਕਿਸਮ ਦਾ ਹਾਲੇ ਤੱਕ ਸੀਸੀ ਟੀਵੀ ਕੈਮਰਿਆਂ ਦੇ ਵਿੱਚ ਦਿਖਾਈ ਨਹੀਂ ਦਿੱਤਾ
