Breaking News

Breaking News

ਕਿਸਾਨਾਂ ਨੂੰ ਮੰਡੀਆਂ ਵਿੱਚ ਸੁਚਾਰੂ ਖਰੀਦ ਵਿਵਸਥਾ ਮੁਹੱਈਆ ਕਰਵਾਉਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੱਖ ਤਰਜੀਹ : ਰੋਬੀ ਕੰਗ

ਸ਼ਹੀਦ ਭਗਤ ਸਿੰਘ ਨਗਰ : ਨਵੀਂ ਅਨਾਜ ਮੰਡੀ ਨਵਾਂਸ਼ਹਿਰ ਵਿਖੇ ਅੱਜ ਝੋਨੇ ਦੀ ਸਰਕਾਰੀ ਖਰੀਦ ਦਾ ਵਿਧੀਵਤ ਉਦਘਾਟਨ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਗੁਲਪ੍ਰੀਤ ਸਿੰਘ ਔਲਖ ਅਤੇ ਆਮ ਆਦਮੀ [...]

ਵੱਡੀ ਰਾਹਤ, ਪੰਜਾਬ ਵਿੱਚ ਸਸਤਾ ਹੋਇਆ ਪੈਟਰੋਲ

ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ […]

MP: ਸਰਕਾਰ ਦਾ ਔਰਤਾ ਨੂੰ ਵੱਡਾ ਤੋਹਫਾ, ਹੁਣ 450 ਵਿੱਚ ਮਿਲੇਗਾ ਗੈਸ ਸਿਲੰਡਰ

ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਨੇ ਔਰਤਾਂ ਦੇ ਹਿੱਤ ‘ਚ ਵੱਡਾ ਫੈਸਲਾ ਲੈਂਦਿਆਂ ਉਹਨਾ ਨੂੰ ਵੱਡਾ ਤੋਹਫਾ ਦਿੱਤਾ ਹੈ । ਦੱਸ ਦਈਏ ਕਿ […]

ਪ੍ਰਤਾਪ ਸਿੰਘ ਬਾਜਵਾ ਨੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੋਰੇ ਨੂੰ ਪੂਰੀ ਤਰਾ ਨਾਲ ਦੱਸਿਆ ਫਲਾਪ

ਚੰਡੀਗੜ੍ਹ- ਬੀਤੇ ਦਿਨ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਆਏ ਸਨ। ਇਸ ਦੋਰੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ […]

ਇਨਸਾਨੀਅਤ ਸ਼ਰਮਸਾਰ, ਦੋ ਦਰਿੰਦਿਆਂ ਨੇ 4 ਸਾਲਾਂ ਮਾਸੂਮ ਬੱਚੀ ਦਾ ਬਲਾਤਕਾਰ ਕਰ ਕੀਤਾ ਕਤਲ

ਯੂਪੀ ਤੋਂ ਇਨਸਾਨੀਅਤ ਸ਼ਰਮਸਾਰ ਕਰ ਦੇਣ ਵਾਲੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਮਾਮਲਾ ਫਰੂਖਾਬਾਦ ਦਾ ਹੈ ਜਿੱਥੇ 4 ਸਾਲ ਦੀ ਬੱਚੀ ਦਾ ਬਲਾਤਕਾਰ ਕਰਨ […]

ਮੁਜ਼ੱਫਰਪੁਰ ਵਿੱਚ 33 ਬੱਚਿਆ ਨਾਲ ਭਰੀ ਕਿਸ਼ਤੀ ਡੁੱਬੀ, ਰਾਹਤ ਕਾਰਜ ਜਾਰੀ

ਬਿਹਾਰ ਦੇ ਮੁਜ਼ੱਫਰਪੁਰ ਤੋਂ ਇੱਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ।  ਜਾਣਕਾਰੀ ਮੁਤਾਬਕ 33 ਬੱਚਿਆ ਨਾਲ ਸਵਾਰ ਕਿਸ਼ਤੀ ‘ਚ ਡੁੱਬ ਗਈ। ਮੁਜ਼ੱਫਰਪੁਰ ਦੇ ਗਾਏਘਾਟ […]

ਪੰਜਾਬ ਨੂੰ ਭਗਵੰਤ ਮਾਨ ਦੇ ਰੂਪ ਵਿੱਚ ਸੂਬੇ ਦਾ ਸੱਭ ਤੋ ਬਿਹਤਰ ਤੇ ਕਾਬਿਲ ਮੁੱਖ ਮੰਤਰੀ ਮਿਲਿਆ: ਕੇਜਰੀਵਾਲ

ਅੰਮ੍ਰਿਤਸਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਮ੍ਰਿੰਤਸਰ ਦੇ ਸਰਕਾਰ-ਸਨਅਤਕਾਰ ਮਿਲਣੀ ਦੋਰਾਨ ਪਹੁੰਚੇ ਸਨ। ਇਸ ਦੋਰਾਨ ਕੇਜਰੀਵਾਲ ਨੇ ਉਦਯੋਗਿਕ ਵਿਕਾਸ ਲਈ ਕੀਤੇ ਜਾ ਰਹੇ ਵੱਡੇ ਉਪਰਾਲਿਆਂ […]

ਗਲੋਬਲ ਕਿ੍ਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਨੇ SSP ਤਰਨਤਾਰਨ ਕੀਤੀ ਨਾਲ ਮੁਲਾਕਾਤ

ਗਲੋਬਲ ਕਿ੍ਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੋਰਵ ਜੀ ਆਪਣੀ ਟੀਮ ਦੇ ਨਾਲS SP ਤਰਨਤਾਰਨ ਗੁਰਮੀਤ ਸਿੰਘ ਚੌਹਾਨ ਜੀ ਨਾਲ ਮੁਲਾਕਾਤ ਕੀਤੀ ਜਿਸ ਵਿੱਚ […]

ਅੱਤਵਾਦੀਆ ਨਾਲ ਹੋਏ ਮੁਕਾਬਲੇ ਵਿੱਚ Army dog ਕੈਂਟ ਵੀ ਹੋਇਆ ਸ਼ਹੀਦ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਚੱਲ ਰਹੀ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋ ਗਿਆ ਸੀ। ਇਸ ਮੁਕਾਬਲੇ ‘ਚ ਫੋਜ਼ ਦੇ ਤਿੰਨ […]

ਅਦਾਕਾਰ ਧਰਮਿੰਦਰ ਦੀ ਅਚਾਨਕ ਖਰਾਬ ਹੋਈ ਸਿਹਤ, ਸਾਹਨੇਵਾਲ ਦੇ ਲੋਕਾ ਨੇ ਚੰਗੀ ਸਿਹਤ ਦੀ ਮੰਗੀ ਦੁਆ

ਮਸ਼ਹੂਰ ਫਿਲਮ ਅਦਾਕਾਰ ਧਰਮਿੰਦਰ (ਧਰਮਿੰਦਰ ਸਿੰਘ ਦਿਓਲ) ਦੀ ਅਚਾਨਕ ਹੀ ਤਬੀਅਤ ਖਰਾਬ ਹੋ ਗਈ ਹੈ। ਜਿਸਤੋ ਬਾਅਦ ਉਹਨਾਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਜਾਰੀ […]

ਅੱਤਵਾਦੀਆ ਨਾਲ ਮੁਕਾਬਲੇ ਵਿੱਚ ਫੌਜ਼ ਦਾ ਕਰਨਲ, ਮੇਜਰ ਅਤੇ ਡਿਪਟੀ ਸੁਪਰਡੈਂਟ ਹੋਏ ਸ਼ਹੀਦ

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਕੋਕਰਨਾਗ ਇਲਾਕੇ ‘ਚ ਅੱਤਵਾਦੀਆਂ ਅਤੇ ਦੇਸ਼ ਦੇ ਜਵਾਨਾਂ ਵਿਚਾਲੇ ਮੁੱਢਭੇਡ਼ ਹੋ ਗਈ ਸੀ। ਇਸ ਮੁਕਾਬਲੇ ‘ਚ ਗੰਭੀਰ ਰੂਪ ਨਾਲ ਜ਼ਖਮੀ […]