ਪੰਜਾਬ ‘ਚ ਬਣੇਗੀ NDA ਦੀ ਸਰਕਾਰ, ਅਮਿਤ ਸ਼ਾਹ ਦਾ ਵੱਡਾ ਬਿਆਨ

ਨਵੀ ਦਿੱਲੀ : ਅੱਜ ਦੇਸ਼ ਦਵੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਕਾਲੀ ਦਲ ਨਾਲ ਗਠਜੋੜ ਨੂੰ ਲੈਕੇ ਵੱਡਾ ਇਸ਼ਾਰਾ ਕੀਤਾ ਆ, ਦਿੱਲੀ ਚ’ ਇੱਕ ਸਮਾਗਮ ਦੌਰਾਨ AMIT ਸ਼ਾਹ ਨੇ ਇਹ ਵੱਡਾ ਇਸ਼ਾਰਾ ਕੀਤਾ ਅਕਾਲੀ ਦਲ ਨਾਲ ਗਠਜੋੜ ਨੂੰ ਲੈਕੇ ਕੇ ਪੰਜਾਬ 2027 ਚ’ NDA ਦੀ ਸਰਕਾਰ ਬਣਨ ਜਾ ਰਹੀ ਆ ਤੇ ਇਸ ਬਿਆਨ ਤੋਂ ਬਾਅਦ ਇਹ ਕਲੀਅਰ ਹੋ ਗਿਆ ਕੇ ਅਕਾਲੀ ਦਲ ਬਾਦਲ ਨਾਲ ਰਲਕੇ ਪੰਜਾਬ ਚ’ BJP ਚੋਣਾਂ ਲੜੇਗੀ