ਅਹਿਮਦਾਬਾਦ : ਇੱਕ ਵੱਡੀ ਖ਼ਬਰ ਆ ਰਹੀ ਹੈ IPL ਤੋਂ, ਤੁਹਾਨੂੰ ਦੱਸਦੀਏ ਪੰਜਾਬ ਦੇ ਕਪਤਾਨ ਸ਼੍ਰੇਯਸ ਅੱਯਰ ਨੂੰ ਮੁੰਬਈ ਇੰਡੀਆੰਜ਼ ਖ਼ਿਲਾਫ਼ ਖੇਡੇ ਗਏ ਸੇਮੀਫਾਈਨਲ ਮੈਚ ਦੌਰਾਨ SLOW ਓਵਰ ਰੇਟ ਰੱਖਣ ਕਰਕੇ ₹24 ਲੱਖ ਦਾ ਜੁਰਮਾਨਾ ਲੱਗਿਆ ਹੈ, ਇਹ ਮੈਚ ਕੱਲ ਅਹਿਮਦਾਬਾਦ ਵਿੱਚ ਹੋਇਆ ਸੀ, ਜਿੱਥੇ ਪੰਜਾਬ ਦੀ ਟੀਮ ਨੇ ਜ਼ਰੂਰੀ ਓਵਰ ਨਿਯਮਤ ਸਮੇਂ ਵਿੱਚ ਪੂਰੇ ਨਹੀਂ ਕੀਤੇ ਤੇ ਇਹ IPL ਦੇ ਨਿਯਮਾਂ ਦੀ ਉਲੰਘਣਾ ਮੰਨੀ ਜਾਂਦੀ ਹੈ, ਜਿਸ ਕਰਕੇ ਕੈਪਟਨ ਅਈਅਰ ਨੂੰ ਲੱਗਾ 24 ਲੱਖ ਦਾ ਜ਼ੁਰਮਾਨਾ ਨਾਲ ਹੀ ਮੁੰਬਈ ਦੇ ਕੈਪਟਨ ਹਾਰਦਿਕ ਪੰਡਿਆ ਨੂੰ SLOW ਓਵਰ ਰੇਟ ਕਰਕੇ 30 ਲੱਖ ਦਾ ਜ਼ੁਰਮਾਨਾ ਲੱਗਾ ਆ
ਹੋਰ ਤਾਜ਼ਾ ਅੱਪਡੇਟਸ ਲਈ ਬਣੇ ਰਹੋ ਸਾਡੇ ਨਾਲ।
ਧੰਨਵਾਦ !
ਹੋਰ ਤਾਜ਼ਾ ਅੱਪਡੇਟਸ ਲਈ ਬਣੇ ਰਹੋ ਸਾਡੇ ਨਾਲ।