ਦੇਸ਼ ਚ’ CCTV ਲਗਾਉਣ ਵਾਲੇ ਗਿਰੋਹ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਦੇਸ਼ ਦੀ ਸੁਰੱਖਿਆ ਨੂੰ ਸੰਨ੍ਹ ਲਗਾਉਣ ਵਾਲੇ ਇੱਕ ਵੱਡੇ ਅੰਤਰਰਾਜੀ ਜਾਸੂਸੀ ਅਤੇ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ […]

ਕੈਨੇਡਾ ਚ’ ਪੰਜਾਬੀ ਬੰਦੇ ਦਾ ਪੈਟਰੋਲ ਪੰਪ ਕੀਤਾ ਸੀਲ, ਤੇਲ ਦੀ ਥਾਂ ਪਾਣੀ ਪਾਉਣ ਦਾ ਇਲਜ਼ਾਮ

ਓਨਟਾਰੀਓ (ਕੈਨੇਡਾ): ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਇੱਕ ਗੈਸ ਸਟੇਸ਼ਨ ਤੋਂ ਤੇਲ ਪਾਉਣ ਤੋਂ ਬਾਅਦ ਕਈ ਗੱਡੀਆਂ ਦੇ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। […]

ਤਲਾਕ ਤੋਂ ਬਾਅਦ ਪਤਨੀ ਨੇ ਢੋਲ ਦੀ ਥਾਪ ‘ਤੇ ਪਾਇਆ ਭੰਗੜਾ

ਜਲੰਧਰ: ਅਦਾਲਤ ਤੋਂ ਤਲਾਕ ਮਿਲਣ ਤੋਂ ਬਾਅਦ ਜਿੱਥੇ ਅਕਸਰ ਲੋਕ ਗਮਗੀਨ ਹੁੰਦੇ ਹਨ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ […]

ਮੀਂਹ ਤੇ ਗੜਿਆਂ ਨੇ ਤਬਾਹ ਕੀਤੀਆਂ ਸੋਨੇ ਰੰਗੀਆਂ ਫਸਲਾਂ, ਖੇਤੀਬਾੜੀ ਮੰਤਰੀ ਨੇ ਮੰਗੀ ਕੇਂਦਰ ਤੋਂ ਮੱਦਦ

ਵਿਸਾਖੀ ਦੇ ਖੁਸ਼ੀ ਭਰੇ ਮੌਕੇ ‘ਤੇ ਇਸ ਵਾਰ ਕੁਦਰਤ ਦੀ ਮਾਰ ਨੇ ਕਿਸਾਨਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ […]

ਦਾਜ ਵਿੱਚ ‘ਸਕਾਰਪੀਓ’ ਨਾ ਮਿਲੀ ਤਾਂ ਮੰਡਪ ਤੋਂ ਭੱਜਿਆ ਦੂਲ੍ਹਾ, ਪਿੱਛੇ-ਪਿੱਛੇ ਭੱਜੇ ਬਰਾਤੀ; ਦੇਖੋ ਵਾਇਰਲ ਵੀਡੀਓ

ਸੋਸ਼ਲ ਮੀਡੀਆ ‘ਤੇ ਅਕਸਰ ਵਿਆਹ-ਸ਼ਾਦੀਆਂ ਦੀਆਂ ਅਜੀਬੋ-ਗਰੀਬ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਪਰ ਹਾਲ ਹੀ ਵਿੱਚ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਸਭ […]

ਹੈਰਾਨੀਜਨਕ! ਰੁੱਖ ਤੋਂ ਹੋਈ ਨੋਟਾਂ ਦੀ ਬਾਰਿਸ਼, ਲੋਕਾਂ ‘ਚ ਮਚੀ ਲੁੱਟਣ ਦੀ ਹੋੜ

ਕੀ ਤੁਸੀਂ ਕਦੇ ਸੁਣਿਆ ਹੈ ਕਿ ਰੁੱਖਾਂ ਨੂੰ ਪੈਸੇ ਲੱਗਦੇ ਹਨ? ਸ਼ਾਇਦ ਨਹੀਂ, ਪਰ ਉੱਤਰ ਪ੍ਰਦੇਸ਼ ਦੇ ਸ਼ਾਹਬਾਦ ਕਸਬੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ […]

ISI ਸਪਾਂਸਰਡ BKI ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਭਾਰੀ ਮਾਤਰਾ ਵਿੱਚ ਵਿਸਫੋਟਕ ਬਰਾਮਦ

ਅੰਮ੍ਰਿਤਸਰ : ਪੰਜਾਬ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ […]

ਅੰਤਰਰਾਸ਼ਟਰੀ ਨਸ਼ਾ ਤਸਕਰ ਦੀ ਮਦਦ ਕਰਨ ਦੇ ਦੋਸ਼ ਹੇਠ CIA ਇੰਚਾਰਜ ਸਮੇਤ 5 ਮੁਲਾਜ਼ਮਾਂ ‘ਤੇ ਪਰਚਾ ਦਰਜ

ਤਰਨ ਤਾਰਨ: ਪੰਜਾਬ ਪੁਲਿਸ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ DGP ਗੌਰਵ ਯਾਦਵ ਵੱਲੋਂ ਨਸ਼ਾ ਤਸਕਰਾਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਤਰਨ ਤਾਰਨ ਪੁਲਿਸ […]

ਅੰਮ੍ਰਿਤਸਰ ਏਅਰਪੋਰਟ ‘ਤੇ ਵੱਡੀ ਕਾਰਵਾਈ: ਬੈਂਕਾਕ ਤੋਂ ਲਿਆਂਦੀ ‘ਮਿਠਾਈ’ ‘ਚੋਂ ਨਿਕਲਿਆ 96 ਲੱਖ ਦਾ…..

ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਬੈਂਕਾਕ […]

ਟਰੰਪ ਦੀ ਮੁੜ ਟੈਰਿਫ ਲਗਾਉਣ ਦੀ ਦਿੱਤੀ ਧਮਕੀ, ਕਿਹਾ ਇਰਾਨ ਨੂੰ ਹਥਿਆਰ ਦੇਣ ਵਾਲੇ ਦੇਸ਼ਾਂ ‘ਤੇ ਲੱਗੇਗਾ 50% ਟੈਕਸ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਚੱਲ ਰਹੇ ਤਣਾਅ ਦਰਮਿਆਨ ਇੱਕ ਬਹੁਤ ਹੀ ਸਖ਼ਤ ਫੈਸਲਾ ਲਿਆ ਹੈ। ਟਰੰਪ ਨੇ ਐਲਾਨ ਕੀਤਾ ਹੈ […]