ਅੰਮ੍ਰਿਤਸਰ : ਇਸ ਵੇਲੇ ਦੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਆ ਕਿ ਪੰਜਾਬ ਦੇ ਮਸ਼ਹੂਰ ਬੋਡੀ ਬਿਲਡਰ ਵਰਿੰਦਰ ਘੁੰਮਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਘੁੰਮਣ ਦੇ ਮੋਢੇ ਵਿੱਚ ਫ੍ਰੈਕਚਰ ਹੋਇਆ ਸੀ ਅਤੇ ਉਸ ਦਾ ਆਪਰੇਸ਼ਨ ਕਰਵਾਉਣ ਲਈ ਉਹ ਅੰਮ੍ਰਿਤਸਰ ਹਸਪਤਾਲ ਗਏ ਹੋਏ ਸਨ, ਜਿਥੇ ਉਹ ਦਾਖਲ ਸੀ ਤੇ ਮੋਢੇ ਦੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਤੁਹਾਨੂੰ ਦਸਦੀਏ ਵਰਿੰਦਰ ਘੁੰਮਣ ਦੀ BODY ਸਲਮਾਨ ਖਾਨ ਸਮੇਤ ਹੋਰ ਬਾਲੀਵੁੱਡ ਐਕਟਰ ਫੈਨ ਸੀ ਤੇ ਕਾਫ਼ੀ ਬਾਲੀਵੁੱਡ ਫ਼ਿਲਮਾਂ ਚ’ ਇਨ੍ਹਾਂ ਨੇ ਕੰਮ ਵੀ ਕੀਤਾ ਆ


#VarinderGhumanNews
#InternationBodyBuilder
#varinderghuman
#trendingnews
#viralnews
#punjabviralnews
#viralnews
#latest news
