ਨਵੇਂ ਸਾਲ ਦੇ ਮਦੇਨਜ਼ਰ ਅਮਰੀਕਾ ਵਿਚ ਪਹਿਲੇ ਤਿੰਨ ਦਿਨਾਂ ਵਿਚ ਗੋਲੀਬਾਰੀ ਵਿਚ 130 ਲੋਕ ਮਾਰੇ ਗਏ ਅਤੇ 300 ਤੋਂ ਵਧ ਜ਼ਖਮੀ ਹੋਏ ਹਨ। ਗੈਰ-ਸਰਕਾਰੀ ਸੰਗਠਨ ਵਲੋਂ ਇਸ ਗਲ ਦੀ ਪੁਸ਼ਟੀ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਇਹਨਾਂ ਅੰਕਡਿਆ ਵਿਚ 2 ਬਚੇ ਅਤੇ 11 ਬਾਲਗ ਮਾਰੇ ਗਏ ਹਨ ਜਦਕਿ 34 ਬਾਲਗ ਅਤੇ 3 ਬਚੇ ਜਖਮੀ ਹੋਏ ਹਨ। ਦਸ ਦਈਏ ਕਿ ਅਮਰੀਕਾ ਲਗਾਤਾਰ ਹਥਿਆਰਾ ਖੋਫ ਵਧਦਾ ਜਾ ਰਿਹਾ ਹੈ ਅਤੇ ਲੋਕਾਂ ਉਤੇ ਬਿਨਾਂ ਕਿਸੇ ਵਜਹ ਦੇ ਗੋਲੀਬਾਰੀ ਕੀਤੀ ਜਾ ਰਹੀ ਹੈ
