ਹਰਿਆਣਾ ਦੇ ਤਿੰਨ ਜ਼ਿਲੇ ਵੀ ਪ੍ਰਦੂਸ਼ਣ ਦੀ ਲਪੇਟ ਵਿੱਚ ਆਏ, ਸਕੂਲ ਕੀਤੇ ਬੰਦ

ਦਿੱਲੀ ਦੇ ਨਾਲ-ਨਾਲ ਹੁਣ ਹਰਿਆਣਾ ਦੇ ਕਈ ਜ਼ਿਲੇ ਵੀ ਪ੍ਰਦੂਸਣ ਦੀ ਲਪੇਟ ਵਿੱਚ ਆ ਗਏ ਹਨ। ਦੱਸ ਦਈਏ ਕਿ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਗੁਰੂਗ੍ਰਾਮ, ਝੱਜਰ ਅਤੇ ਫਰੀਦਾਬਾਦ ਵਿੱਚ ਸਕੂਲ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ।

ਗੁਰੂਗ੍ਰਾਮ ਵਿੱਚ ਪੰਜਵੀਂ ਜਮਾਤ ਤੱਕ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਅਤੇ ਬੱਚਿਆ ਦੀ ਪੜਾਈ ਜਾਰੀ ਰੱਖਣ ਲਈ ਕਲਾਸਾ ਆਨਲਾਈਨ ਲਗਾਈਆ ਜਾਣਗੀਆ।

Tags :