ਪੰਜਾਬ ਦੇ 5 IPS ਅਧਿਕਾਰੀਆਂ ਦਾ ਤਬਾਦਲਾ ਹੋਇਆ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੰਜ IPS ਅਫ਼ਸਰਾਂ ਦੇ ਤੁਰੰਤ ਅਸਰ ਨਾਲ ਤਬਾਦਲੇ ਕੀਤੇ ਗਏ ਹਨ

ਅਕਿਲ ਚੌਧਰੀ (RR:2012): ਪਹਿਲਾਂ SSP ਸ੍ਰੀ ਮੁਕਤਸਰ ਸਾਹਿਬ, ਹੁਣ AIG ਐਡਮਨ., ANTF, ਪੰਜਾਬ, SAS ਨਗਰ

ਸੁਹੇਲ ਕਾਸਿਮ ਮੀਰ (RR:2017): ਪਹਿਲਾਂ SSP ਬਟਾਲਾ, ਹੁਣ SSP ਅੰਮ੍ਰਿਤਸਰ ਦਿਹਾਤੀ (ਖਾਲੀ ਅਸਾਮੀ)।

ਡਾ. ਮਹਿਤਾਬ ਸਿੰਘ (RR:2017): ਪਹਿਲਾਂ SSP SBS ਨਗਰ, ਹੁਣ SSP ਬਟਾਲਾ (ਸੁਹੇਲ ਕਾਸਿਮ ਮੀਰ ਦੀ ਥਾਂ)।

ਤੁਸ਼ਾਰ ਗੁਪਤਾ (RR:2018): ਪਹਿਲਾਂ ਜੁਆਇੰਟ ਡਾਇਰੈਕਟਰ, ਕ੍ਰਾਈਮ, ਵਿਜੀਲੈਂਸ ਬਿਊਰੋ, ਪੰਜਾਬ, SAS ਨਗਰ, ਹੁਣ SSP SBS ਨਗਰ (ਡਾ. ਮਹਿਤਾਬ ਸਿੰਘ ਦੀ ਥਾਂ)।

ਅਭਿਮਨਿਊ ਰਾਣਾ (RR:2018): ਪਹਿਲਾਂ AIG ਇੰਟੈਲੀਜੈਂਸ, ਪੰਜਾਬ, SAS ਨਗਰ, ਹੁਣ SSP ਸ੍ਰੀ ਮੁਕਤਸਰ ਸਾਹਿਬ (ਅਕਿਲ ਚੌਧਰੀ ਦੀ ਥਾਂ)।

ਸਾਰੇ ਅਫ਼ਸਰਾਂ ਨੂੰ ਤੁਰੰਤ ਚਾਰਜ ਸੰਭਾਲਣ ਦੇ ਹੁਕਮ ਜਾਰੀ ਕੀਤੇ ਗਏ ਹਨ।