ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਵਿੱਚ ਅਫੀਮ, ਕੋਕੀਨ ਅਤੇ ਹੈਰੋਇਨ ਕੋਲ ਰੱਖਣ ਦੀ ਮਿਲੀ ਇਜ਼ਾਜਤ

ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਵਿੱਚ ਉਥੋ ਦੀ ਸਰਕਾਰ ਵੱਲੋਂ ਅਫੀਮ, ਕੋਕੀਨ ਅਤੇ ਹੈਰੋਇਨ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ। ਦੱਸ ਦੀਈਏ ਕਿ ਕੈਨੇਡਾ ਸਰਕਾਰ ਨੇ ਆਪਣੇ ਕੋਲ 2.5 ਗ੍ਰਾਮ ਹੈਰੋਇਨ, ਅਫੀਮ ਅਤੇ ਕੋਕੀਨ ਰੱਖਣ ਦੀ ਇਜ਼ਾਜਤ ਦੇ ਦਿੱਤੀ ਹੈ। ਹੁਣ ਇਹ ਸੱਭ ਕੁੱਝ ਕੋਲ ਰੱਖਣ ਤੇ ਕੋਈ ਵੀ ਪਰਚਾ ਨਹੀਂ ਹੋਵੇਗਾ। ਦੱਸ ਦੀਈਏ ਕਿ ਇਹ ਫੈਸਲਾ ਸਿਰਫ 18 ਸਾਲ ਜਾਂ ਫਿਰ ਉਸਤੋ ਉਪਰ ਵਾਲਿਆ ਤੇ ਲਾਗੂ ਕੀਤਾ ਗਿਆ ਹੈ। ਤਜ਼ਰਬੇ ਵਜੋ 3 ਸਾਲ ਲਈ ਇਹ ਕਾਨੂੰਨ ਲਾਗੂ ਕੀਤਾ ਗਿਆ ਹੈ।

Tags :