ਮਹਾਰਾਸ਼ਟਰਾ ਦੇ CM ਨਾਲ ਕੀਤੀ ਸੁਖਬੀਰ ਬਾਦਲ ਨੇ ਫੋਨ ਤੇ ਗੱਲਬਾਤ

ਅੱਜ ਸੁਖਬੀਰ ਬਾਦਲ ਨੇ ਮਹਾਰਾਸ਼ਟਰਾ ਦੇ CM ਨੂੰ ਫੋਨ ਕਰਕੇ ਸਿੱਖ ਭਾਵਨਾਵਾਂ ਤੋਂ ਜਾਣੂ ਕਰਵਾਇਆ ਤੇ ,ਹਜ਼ੂਰ ਸਾਹਿਬ ਐਕਟ ਬਾਰੇ ਕੀਤੀ ਚਰਚਾ