ਪੰਜਾਬ ਦੇ ਸਰਹਿੰਦ ਅਤੇ ਰਾਜਪੁਰਾ ਦਰਮਿਆਨ ਅੱਜ ਇੱਕ ਵੱਡਾ ਰੇਲ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਸਰਾਏ ਬਾਂਜਾਰਾ ਨੇੜੇ ਕਰਮਭੂਮੀ ਐਕਸਪ੍ਰੈੱਸ ਰੇਲਗੱਡੀ ਦੇ ਚਾਰ ਡੱਬਿਆਂ ਨੂੰ ਅੱਗ ਲੱਗ ਗਈ
ਮੁੱਢਲੀ ਜਾਣਕਾਰੀ ਮੁਤਾਬਕ, ਅੱਗ SHORT CIRCUIT ਨਾਲ ਲੱਗੀ ਆ ਤੇ ਅੱਗ ਲੱਗਣ ਤੋਂ ਬਾਅਦ ਰੇਲਵੇ ਵਿਭਾਗ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ। ਘਟਨਾ ਤੋਂ ਬਾਅਦ ਅੱਗ ਲੱਗਣ ਦੇ ਕਾਰਨਾਂ ਅਤੇ ਇਸ ਨਾਲ ਹੋਏ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਟਰੇਨ ਨੰਬਰ 12408 ਅੰਮ੍ਰਿਤਸਰ ਤੋਂ ਬਿਹਾਰ ਨੂੰ ਇਹ ਟ੍ਰੇਨ ਜਾ ਰਹੀ ਆ ਤਾ ਜਦੋ ਇਹ ਟ੍ਰੇਨ ਰਾਜਪੁਰਾ ਨੇੜੇ ਪਹੁੰਚੀ ਤਾ ਅਚਾਨਕ ਅੱਗ ਲੱਗੀ ਗਈ ਦੱਬਿਆ ਨੂੰ, ਜਿਸ ਤੋਂ ਬਾਅਦ ਫਾਇਰ ਬਰਗੇਡ ਨੇ ਮੌਕੇ ਤੇ ਆਕੇ ਕਾਬੂ ਪਾ ਲਿਆ
ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ। ਰੇਲਵੇ ਵੱਲੋਂ ਅਧਿਕਾਰਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋਵੇਗੀ
ਪਰ ਇਸ ਘਟਨਾ ਤੋਂ ਬਾਅਦ ਅੰਮ੍ਰਿਤਸਰ ਦਿੱਲੀ ਵਾਲੀ ਲਾਈਨ ਤੇ ਟ੍ਰੇਨਾਂ ਦਾ ਕਾਫੀ ਲੇਟ ਹੋ ਗਈਆਂ,
