ਅੰਮ੍ਰਿਤਸਰ ਦੇ ਘਰਿੰਡਾ ਥਾਣਾ ਦੇ ਅਧੀਨ ਪੈਂਦੇ ਰਾਮਪੁਰਾ ਦੇ ਵਿੱਚੋਂ 7 ਸਾਲਾ ਬੱਚੀ ਹੋਈ ਸੀ ਕਿਡਨੈਪ ਤੇ ਜਿਸ ਦੀ ਲਾਸ਼ ਅੱਜ ਪੁਲਿਸ ਨੂੰ ਪਿੰਡ ਦੇ ਨਜ਼ਦੀਕ ਇਕ ਛੱਪੜ ਵਿੱਚੋ ਮਿਲੀ, ਜਾਣਕਾਰੀ ਮੁਤਾਬਿਕ ਮਤਰੇਈ ਮਾਂ ਨੇ ਹੀ ਆਪਣੀ ਸੱਤ ਸਾਲਾ ਇਸ ਮਾਸੂਮ ਬੱਚੀ ਦਾ ਕਤਲ ਕੀਤਾ ਸੀ, ਕੱਲ ਇਕ ਸੀਸੀਟੀਵੀ ਵੀਡੀਓ ਆਈ ਸੀ ਸਾਹਮਣੇ ਜਿਸ ਵਿੱਚ ਇੱਕ ਵਿਅਕਤੀ ਅਤੇ ਇਕ ਔਰਤ ਇਸ ਬੱਚੀ ਨੂੰ ਮੋਟਰਸਾਈਕਲ ਤੇ ਲੈ ਕੇ ਹੋਏ ਸਨ ਫਰਾਰ
