ਪੰਜਾਬ ਧੀ ਐਥਲੀਟ ਗਡ਼ਸ਼ੰਕਰ ਦੇ ਬਲਾਕ ਮਾਹਿਲਪੁਰ ਨਿਵਾਸੀ ਹਰਮਿਲਨ ਬੈਂਸ ਨੇ 19ਵੀਂ ਏਸ਼ੀਆ ਖੇਡਾਂ ਵਿੱਚ 1500 ਮੀਟਰ ਦੀ ਦੌਡ਼ ਵਿੱਚ ਚਾਂਦੀ ਦਾ ਮੈਡਲ ਜਿੱਤ ਕੇ ਪੰਜਾਬ ਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ।
ਦੱਸ ਦਈਏ ਕਿ ਹਰਮਿਲਨ ਬੈਂਸ ਦੇ ਪਿਤਾ ਅਮਨਦੀਪ ਸਿੰਘ ਅੰਤਰਾਸ਼ਟਰੀ ਐਥਲੀਟ ਰਹਿ ਚੁੱਕੇ ਹਨ ਅਤੇ ਉਹਨਾ ਦੀ ਮਾਤਾ ਮਾਧੁਰੀ-ਏ-ਸਿੰਘ ਵੀ ਦੇਸ਼ ਦੇ ਸਰਵਉੱਚ ਸਨਮਾਨ ਅਰਜੁਨ ਅਵਾਰਡ ਨਾਲ ਸਨਮਾਨਿਤ ਹੈ।
