ਪਾਣੀਪਤ ਵਿਚ ਜੇਲ੍ਹ ਅਧਿਕਾਰੀ ਦੀ ਦਿਲ ਦਾ ਦੋਰਾ ਪੈਣ ਦੇ ਕਾਰਣ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਅਧਿਕਾਰੀ ਨੂੰ ਜਿੰਮ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ।
ਡੀਐਸਪੀ ਜੋਗਿੰਦਰ ਦੇਸਵਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੀ ਕਰਨਾਲ ਦੇ ਨਿੱਜੀ ਹਸਪਤਾਲ ‘ਚ ਮੌਤ ਹੋ ਗਈ ਹੈ।
