ਭਾਰਤ ਨੇ ਇੰਗਲੈਂਡ ਨੂੰ ਪੰਜਵੇਂ ਟੈਸਟ ਮੈਚ ਵਿੱਚ 6 ਦੌੜਾਂ ਨਾਲ ਹਰਾਇਆ

ਲੰਡਨ : ਭਾਰਤ ਨੇ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਅਤੇ ਨਿਰਣਾਇਕ ਮੈਚ ਵਿੱਚ ਰੋਮਾਂਚਕ ਜਿੱਤ ਦਰਜ ਕਰਕੇ 6 ਦੌੜਾਂ ਨਾਲ ਮੈਚ ਆਪਣੇ ਨਾਮ ਕਰ ਲਿਆ। ਜਿੱਥੇ ਦੋਹਾਂ ਟੀਮਾਂ ਨੇ ਬੇਹੱਦ ਤਗੜਾ ਮੁਕਾਬਲਾ ਦਿੱਤਾ ਆਖ਼ਰੀ ਸਮੇਂ ਜਦੋ ਇੰਗਲੈਂਡ ਨੂੰ ਜਿੱਤਣ ਲਈ 7 ਰਨ ਚਾਹੀਦੇ ਸੀ ਤੇ ਇੰਡੀਆ ਨੂੰ 1 ਵਿਕਟ ਜਿੱਤਣ ਲਈ ਚਾਹੀਦੀ ਸੀ ਪਰ ਸਿਰਜ ਨੇ ਆਕੇ ਪਹਿਲੀ ਬਾਲ ਤੇ’ ਖ਼ਤਰਨਾਕ ਇੰਗਲੈਂਡ ਬੱਲੇਬਾਜ਼ ਏਟਕਿੰਸਨ ਨੂੰ bowled out ਕਰ ਦਿੱਤਾ ਤੇ ਮੈਚ ਆਪਣੇ ਨਾਮ ਕਰਲਿਆ ਆ

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ਵਿੱਚ 224 ਦੌੜਾਂ ਬਣਾਈਆਂ, ਜਿਸ ਵਿੱਚ KARAN NAIR ਨੇ 57 ਦੌੜਾਂ ਅਤੇ SAI SUDARSHAN ਨੇ 38 ਦੌੜਾਂ ਬਣਾਈਆਂ ਤੇ ਇੰਗਲੈਂਡ ਵੱਲੋਂ ਏਟਕਿੰਸਨ ਨੇ 5 ਵਿਕਟਾਂ ਲਈਆਂ।

ਪਹਿਲੀ ਪਾਰੀ ਵਿੱਚ ਇੰਗਲੈਂਡ ਨੇ 247 ਦੌੜਾਂ ਬਣਾਈਆਂ। ਜਿਸ ਚ’ CRAWLY ਨੇ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਉਨ੍ਹਾਂ ਨੂੰ ਹੋਰ ਬੱਲੇਬਾਜ਼ਾਂ ਤੋਂ ਵਧੀਆ ਸਾਥ ਨਹੀਂ ਮਿਲਿਆ।

ਭਾਰਤ ਨੇ ਦੂਜੀ ਪਾਰੀ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦੇ 374 ਦੌੜਾਂ ਦਾ ਇੰਗਲੈਂਡ ਨੂੰ TARGET ਦਿੱਤਾ ਸੀ

ਇੰਗਲੈਂਡ ਨੇ ਮਜ਼ਬੂਤ ਸ਼ੁਰੂਆਤ ਕੀਤੀ ਸੀ, BROOK ਤੇ ROOT ਦੀ ਸ਼ਾਨਦਾਰ ਬੱਲੇਬਾਜ਼ੀ ਨੇ ਭਾਰਤ ਤੋਂ ਮੈਚ ਕਾਫ਼ੀ ਦੂਰ ਲੈ ਗਏ ਸੀ ਪਰ ਅਚਾਨਕ ਮੁਹੰਮਦ ਸਿਰਾਜ ਦੀ ਗੇਂਦਬਾਜ਼ੀ ਨੇ ਇੰਗਲੈਂਡ ਦੇ 30 ਦੌੜਾਂ ਦੇ ਅੰਦਰ ਹੀ 5 ਖਿਡਾਰੀ OUT ਕਰ ਦਿੱਤੇ ਤੇ ਇਹ 6 ਦੌੜਾਂ ਨਾਲ ਮੈਚ ਜਿੱਤਕੇ ਭਾਰਤ ਨੇ SERIES 2 -2 ਨਾਲ ਡਰਾਅ ਕਰ ਦਿੱਤੀ ਤੇ ਮੁਹੰਮਦ ਸਿਰਾਜ ਨੂੰ ਇਸ ਮੈਚ ਚ’ MAN OF THE MATCH ਦਾ ਐਵਾਰਡ ਮਿਲਿਆ

ਇਹ ਜਿੱਤ ਨਾ ਸਿਰਫ ਮੈਚ ਜਿੱਤਣ ਲਈ ਮਹੱਤਵਪੂਰਨ ਸੀ, ਰਤੀ ਫੈਨਜ਼ ਲਈ ਇਹ ਮੈਚ ਕਦੇ ਨਾ ਭੁਲਾਈ ਜਾਣ ਵਾਲਾ ਰਿਹਾ ਕਿਉਂਕਿ ਮੈਚ ਦਾ ਹਰ ਪਲ ਉਤਸ਼ਾਹ, ਦਬਾਅ ਅਤੇ ਸੰਘਰਸ਼ ਨਾਲ ਭਰਪੂਰ ਸੀ। ਕਪਤਾਨ ਸ਼ੁਭਮਨ ਗਿੱਲ ਦੀ ਚਤੁਰਾਈ ਭਰੀ ਕਪਤਾਨੀ ਅਤੇ ਟੀਮ ਦੀ ਸਾਂਝੀ ਮਹਿਨਤ ਨੇ ਇਹ ਜਿੱਤ ਸੰਭਵ ਬਣਾਈ।

🔖 Tags (in English):
India vs England 5th Test

Test Cricket Highlights

Jasprit Bumrah Heroics

Rohit Sharma Captaincy

India Wins Test Series

IND vs ENG 2025

Delhi Test Match

Cricket News 2025

ICC Test Rankings

Match Summary India England