ਬਠਿੰਡਾ : ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੈਡ ਪੋਲਿੰਗ ਸਕੀਮ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਬੋਲਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਪੰਜਾਬ ਦਾ ਮੁੱਖ ਮੰਤਰੀ ਸਿਰਫ ਨਾਂ ਦਾ ਮੁੱਖ ਮੰਤਰੀ ਹੈ ਇਸ ਸਰਕਾਰ ਨੂੰ ਤਾਂ ਕੇਜਰੀਵਾਲ ਚਲਾਉਂਦਾ
ਲੈਂਡ ਪੋਲਿੰਗ ਸਕੀਮ ਤੇ ਬੋਲਦਿਆਂ ਹੋਇਆਂ ਕਿਹਾ ਪਿਛਲੇ 25 ਸਾਲਾਂ ਵਿੱਚ 11 ਹੈਕਟੇਅਰ ਜਮੀਨ ਅਕੁਾਇਰ ਕੀਤੀ ਹੈ। ਜਿਸ ਵਿੱਚੋਂ 200 ਏਕੜ ਹੀ ਡਿਵੈਲਪ ਹੋਇਆ ਹੁਣ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਇਹ ਕਾਨੂੰਨ ਵਾਪਸ ਲੈਣੇ ਪੈਣਗੇ
ਪੰਜਾਬ ਵਿੱਚ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ ਜਿਸ ਕਰਕੇ ਹੁਣ ਤੱਕ ਕਨੇਡਾ ਤੇ ਆਸਟ੍ਰੇਲੀਆ ਨੇ ਵੀ ਸਾਡੇ ਨੌਜਵਾਨਾਂ ਤੋਂ ਮੁੱਖ ਮੋੜ ਲਿਆ ਹੈ।
ਸਰਕਾਰ ਦੇ ਕੋਲ ਨਾ ਤਾਂ ਡੀਏ ਦੀਆਂ ਬਕਾਇਆ ਦੇਣ ਦਾ ਪੈਸਾ ਹੈ ਅਤੇ ਨਾ ਹੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਦਾ
ਇਹ ਆਮ ਆਦਮੀ ਦੀ ਸਰਕਾਰ ਪੰਜਾਬ ਸੂਬੇ ਵਿੱਚ ਠੱਗੀ ਮਾਰ ਕੇ ਅੱਗੇ ਹੋਰ ਸੂਬੇ ਵਿੱਚ ਚਲੀ ਜਾਵੇਗੀ ਇਹਨਾਂ ਨੂੰ ਕੋਈ ਫਰਕ ਨਹੀਂ


ਬਠਿੰਡਾ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਅਕਾਲੀ ਦਲ ਵਰਕਰ ਪ੍ਰਦਸ਼ਨ ਕਰਦੇ ਹੋਏ
