ਵਾਸ਼ਿੰਗਟਨ : ਵ੍ਹਾਈਟ ਹਾਊਸ ਫੇਥ ਆਫ਼ਿਸ ਦੇ ਸੱਦੇ ‘ਤੇ ਹਾਲ ਹੀ ਵਿੱਚ ਇੱਕ ਖਾਸ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਧਾਰਮਿਕ ਸਮਾਗਮ ਦੀ ਅਗਵਾਈ ਵ੍ਹਾਈਟ ਹਾਊਸ ਫੇਥ ਆਫ਼ਿਸ ਦੀ ਮੁਖੀ ਪਾਸਟਰ Paula White-Cain ਨੇ ਕੀਤੀ | ਜਿਸ ਚ’ ਪਹਿਲਾ ਪ੍ਰਭੂ ਯਿਸ਼ੂ ਦੀ ਅਰਾਧਨਾ ਕੀਤੀ ਤੇ ਆਪਣੇ ਦੇਸ਼ ਲਈ ਪ੍ਰਾਥਨਾ ਕੀਤੀ ਤੇ ਜਿਸ ਤੋਂ ਬਾਅਦ ਪਾਸਟਰਾਂ ਨੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਲਈ ਪ੍ਰਾਥਨਾ ਕੀਤੀ, ਉਨ੍ਹਾਂ ਦੀ ਸਿਹਤ ਲਈ ਪ੍ਰਾਥਨਾ ਕੀਤੀ | ਪਾਦਰੀਆਂ ਨੇ ਰਾਸ਼ਟਰਪਤੀ ਨਾਲ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਵੀ ਕੀਤੀ।
ਇਸ ਮੌਕੇ ਰਾਸ਼ਟਰਪਤੀ ਟਰੰਪ ਨੇ ਅੱਜ ਦੇ ਦਿਨ ਨੂੰ ਇੱਕ “ਮਹਾਨ ਦਿਨ” ਵਜੋਂ ਦੱਸਿਆ ਗਿਆ ਹੈ। ਤੁਹਾਨੂੰ ਦਸਦੀਏ ਇਹ ਮੀਟਿੰਗ ਟਰੰਪ ਪ੍ਰਸ਼ਾਸਨ ਅਤੇ ਦੇਸ਼ ਦੇ ਪ੍ਰਮੁੱਖ ਧਾਰਮਿਕ ਆਗੂਆਂ ਵਿਚਕਾਰ ਮਜ਼ਬੂਤ ਸਬੰਧਾਂ ਨੂੰ ਉਜਾਗਰ ਕਰਦੀ ਹੈ। ਵ੍ਹਾਈਟ ਹਾਊਸ ਫੇਥ ਆਫ਼ਿਸ ਨੇ ਧਾਰਮਿਕ ਭਾਈਚਾਰੇ ਨੂੰ ਪ੍ਰਸ਼ਾਸਨ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ


Picture Credit : National Fatih Advisory Board
#WhiteHouseFaithHouse #PresidentTrump #Paulawhitecain #jesus #pray
