ਦੋ ਕਾਰਾਂ ਦੀ ਟੱਕਰ ਵਿੱਚ ਬਰਾਤੀਆ ਨਾਲ ਭਰੀ ਕਾਰ ਦਰੱਖਤ ਨਾਲ ਟਕਰਾਈ, 5 ਲੋਕਾਂ ਦੀ ਮੌਤ, 6 ਜ਼ਖਮੀ

ਉੱਤਰ ਪ੍ਰਦੇਸ਼ ਵਿੱਚ ਬਾਂਦਾ ਜ਼ਿਲੇ ਦੇ ਤਿੰਦਵਾਰੀ ਖੇਤਰ ਵਿੱਚ ਇੱਕ ਭਿਆਨਕ ਸੜ੍ਹਕ ਹਾਦਸੇ ਵਿੱਚ ਕਾਰ ਸਵਾਰ 5 ਬਰਾਤੀਆ ਦੀ ਮੌਤ ਹੋ ਗਈ ਜਦਕਿ 6 ਲੋਕ ਹੋਰ ਜ਼ਖਮੀ ਹੋ ਗਏ। ਦੱਸ ਦਈਏ ਕਿ ਇਹ ਲੋਕ ਇੱਕ ਵਿਆਹ ਸਮਾਗਮ ਤੋ ਘਰ ਵਾਪਿਸ ਜਾ ਰਹੇ ਸਨ ਤਾਂ ਤਿੰਦਵਾਰੀ ਪਪਰੇਂਦਾ ਮਾਰਗ ਵਿੱਚ ਸਥਿਤ ਮਿਰਗਹਿਨੀ ਪਿੰਡ ਨੇੜੇ ਦੋ ਕਾਰਾਂ ਦੇ ਓਵਰਟੇਕ ਦੇ ਚੱਕਰ ਵਿੱਚ ਕਾਰ ਬੇਕਾਬੂ ਹੋ ਕੇ ਇੱਕ ਦਰੱਖਤ ਵਿੱਚ ਜਾ ਟਕਰਾਈ।

Tags :