ਅਫ਼ਗ਼ਾਨਿਸਤਾਨ ਕੋਲੋਂ ਹਾਰਨ ਤੋਂ ਬਾਅਦ ਇੰਗਲੈਂਡ ਚੈਂਪੀਅਨ ਟਰਾਫੀ ਚੋਂ ਹੋਈ ਬਾਹਰ

ਲਾਹੌਰ : ਅੱਜ ਚੈਂਪੀਅਨ ਟਰਾਫੀ ਦੇ ਅਹਿਮ ਮੈਚ ਇੰਗਲੈਂਡ ਤੇ ਅਫ਼ਗ਼ਾਨਿਸਤਾਨ ਜੋ ਕਿ ਲਾਹੌਰ ਸਟੇਡੀਅਮ ਚ’ ਖੇਡਿਆ ਗਿਆ, ਜਿਥੇ ਅਫ਼ਗ਼ਾਨਿਸਤਾਨ ਨੇ ਫੇਰ ICC ਟੂਰਨਾਮੈਂਟ ਚ’ ਵੱਡਾ ਉਲਟਫੇਅਰ ਕੰਮ ਕੀਤਾ, ਇੰਗਲੈਂਡ ਨੂੰ 8 ਦੌੜਾਂ ਨਾਲ ਹਰਾਕੇ ਇੰਗਲੈਂਡ ਨੂੰ ਚੈਂਪੀਅਨ ਟਰਾਫੀ ਚੋਂ ਬਾਹਰ ਕੱਢ ਦਿੱਤਾ, ਤੁਹਾਨੂੰ ਦੱਸਦੀਏ ਪਹਿਲਾਂ ਬੈਟਿੰਗ ਕਰਦੇ ਅਫ਼ਗ਼ਾਨਿਸਤਾਨ ਨੇ 325 ਦੌੜਾਂ ਬਣਾਈਆਂ ਸੀ ਤੇ ਇਸ ਟਾਰਗੇਟ ਦਾ ਪਿੱਛਾ ਕਰਦੀ ਹੋਈ ਇੰਗਲੈਂਡ ਸਿਰਫ਼ 317 ਦੌੜਾਂ ਤੇ’ ਹੀ ALL OUT ਹੋ ਗਈ ਤੇ ਇਸ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ ਹੈ