ਚੋਣਾਂ ਲਈ ਆਪ ਪਾਰਟੀ ਨੇ ਜ਼ਾਰੀ ਕੀਤੀ ਆਪਣੀ ਤੀਜੀ ਸੂਚੀ

ਆਮ ਆਦਮੀ ਪਾਰਟੀ ਪੰਜਾਬ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਦਾ ਐਲਾਨ ਕੀਤਾ ਹੈ