Kargil Vijay Diwas 2023: CM ਮਾਨ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਕੀਤਾ ਇਹ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਜੰਗੀ ਯਾਦਗਾਰ ਵਿਖੇ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ

Two Wheeler ਵਾਹਨਾਂ ਲਈ ਪਾਰਕਿੰਗ ਹੋਵੇਗੀ ਮੁਫਤ, ਕਾਰਾਂ ‘ਤੇ ਲਗੇਗਾ Double Charge

ਚੰਡੀਗੜ੍ਹ: ਨਗਰ ਨਿਗਮ ਨੇ ਦੋਪਹੀਆ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦਰਅਸਲ, ਨਗਰ ਨਿਗਮ ਹਾਊਸ ਨੇ ਕਿਸੇ ਵੀ ਸ਼ਹਿਰ ਵਿੱਚ ਦੋਪਹੀਆ ਵਾਹਨਾਂ ਦੇ ਨਾਲ-ਨਾਲ […]

ਬੱਚੇ ਦੀ ਪੂਰੀ ਵਰਦੀ ਨਾ ਹੋਂਣ ਤੇ ਮੈਡਮਾ ਨੇ ਮੁਰਗਾ ਬਣਵਾ ਕੇ ਮੈਦਾਨ ਦੇ ਲਗਵਾਏ 10 ਚੱਕਰ, ਮਾਪਿਆ ਨੇ ਕੀਤਾ ਹੰਗਾਮਾ

ਮੰਗਲਵਾਰ ਨੂੰ ਲੁਧਿਆਣਾ ਦੇ ਹੰਬੜਾਂ ਰੋਡ ਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਵਿੱਚ ਮਾਪਿਆਂ ਨੇ ਭਾਰੀ ਹੰਗਾਮਾ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ, ਮਾਪਿਆਂ ਨੇ ਸਕੂਲ ਅਧਿਆਪਕਾਂ […]

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸਾਰੇ ਦੋਸ਼ੀ ਅੱਜ ਮਾਨਸਾ ਕੋਰਟ ਵਿੱਚ ਹੋਣਗੇ ਪੇਸ਼

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਹੁਣ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਸਿੱਧੂ ਦੇ ਪਰਿਵਾਰ ਨੂੰ […]

ਪੋਤੇ-ਪੋਤੀਆਂ ਸਮੇਤ ਮਲਬੇ ਵਿੱਚ ਦੱਬੇ ਪਰਿਵਾਰ ਦੇ 5 ਮੈਂਬਰ, ਪਿੱਛੋ ਇਕੱਲੇ ਰਹਿ ਗਏ ਬਜ਼ੁਰਗ ਨੇ ਕਿਹਾ- ਖਤਮ ਹੋਈ ਜ਼ਿੰਦਗੀ

ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਇਰਸ਼ਾਲਵਾੜੀ ਵਿੱਚ ਜ਼ਮੀਨ ਖਿਸਕਣ ਦੀ ਦੁੱਖਦਾਇਕ ਖਬਰ ਮਿਲੀ ਹੈ, ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ […]

ਪ੍ਰੇਮ ਵਿਆਹ ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਓ ਤੇ ਭਰਾ ਨੇ ਕੀਤਾ ਕਤਲ

ਉੱਤਰ ਪ੍ਰਦੇਸ਼ ਦੇ ਮੇਰਠ ‘ਚ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ, ਪ੍ਰੇਮ ਵਿਆਹ ਅਤੇ ਜ਼ਮੀਨੀ […]

Diljit Dosanjh ਨੇ ਵਧਾਇਆ ਪੰਜਾਬੀਆਂ ਦਾ ਮਾਣ, TIFF 2023 ‘ਚ ਹੋਵੇਗਾ ਪੰਜਾਬ 95 ਦਾ ਪ੍ਰੀਮੀਅਰ

ਜਲੰਧਰ: ਪੰਜਾਬੀ ਇੰਡਸਟਰੀ ਨਾਲ ਜੁੜੀ ਇਕ ਚੰਗੀ ਖਬਰ ਸਾਹਮਣੇ ਆਈ ਹੈ। ਦਰਅਸਲ, ਦਿਲਜੀਤ ਦੋਸਾਂਝ ਅਤੇ ਅਰਜੁਨ ਰਾਮਪਾਲ ਦੀ ਫਿਲਮ ਪੰਜਾਬ ’95 ਦਾ ਵਰਲਡ ਪ੍ਰੀਮੀਅਰ ਟੋਰਾਂਟੋ […]

ਸਲਾਮ, 2 ਨਦੀਆ ਪਾਰ ਕਰ ਮਹਿਲਾ ਟੀਚਰ ਪਹੁੰਚਦੀ ਹੈ ਸਕੂਲ

ਬਲਰਾਮਪੁਰ ਦੀ ਇਕ ਮਹਿਲਾ ਟੀਚਰ ਲੱਕ-ਲੱਕ ਪਾਣੀ ‘ਚੋਂ ਗੁਜ਼ਰ ਕੇ 2 ਨਦੀਆਂ ਪੈਦਲ ਪਾਰ ਕਰਕੇ ਬੱਚਿਆ ਨੂੰ ਸਕੂਲ ਪਡਾਉਣ ਲਈ ਜਾਦੀ ਹੈ। ਮਿਲੀ ਜਾਣਕਾਰੀ ਅਨੁਸਾਰ, […]