ਰੋਬੀ ਕੰਗ ਵੱਲੋਂ 1151 ਪਰਿਵਾਰਾਂ ਨੂੰ ਸੌਂਪੇ ਰਜਿਸਟਰੀ ਸਰਟੀਫਿਕੇਟ, ਆਪਣੇ ਘਰ ਦਾ ਮਾਲਕੀ ਹੱਕ ਮਿਲਣ ’ਤੇ ਲੋਕਾਂ ਦੇ ਚਿਹਰਿਆਂ ’ਤੇ ਛਾਈ ਖੁਸ਼ੀ
ਨਵਾਂਸ਼ਹਿਰ: ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਯੋਜਨਾ “ਮੇਰਾ ਘਰ ਮੇਰੇ ਨਾਮ” ਤਹਿਤ ਲਾਲ ਲਕੀਰ ਅਧੀਨ ਆਉਂਦੇ ਘਰਾਂ ਨੂੰ ਮਾਲਕੀ ਹੱਕ ਦੇਣ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ […]
