CM ਭਗਵੰਤ ਮਾਨ ਨੇ ਬੱਚਿਆਂ ਨਾਲ ਖੇਡਿਆ Volleyball

ਮੋਹਾਲੀ : ਤਸਵੀਰਾਂ ਮੋਹਾਲੀ ਦੇ ਪਿੰਡ ਕਾਲੇਵਾਲ ਦੀਆ ਨੇ ਜਿਥੇ CM ਭਗਵੰਤ ਮਾਨ ਖੇਡ ਮੈਦਾਨ ਦਾ ਉਦਘਾਟਨ ਕਰਨ ਪਹੁੰਚੇ ਹੋਏ ਨੇ ਜਿਥੇ ਸਭ ਤੋਂ ਪਹਿਲਾ ਉਨ੍ਹਾਂ ਨੇ ਬੱਚੀਆਂ ਨਾਲ volleyball ਖੇਡਿਆ ਤੇ ਬਾਅਦ ਚ’ ਫੇਰ ਖੇਡ ਮੈਦਾਨ ਦਾ ਉਦਘਾਟਨ ਕੀਤਾ, ਤੁਹਾਨੂੰ ਦਸਦੀਏ CM ਭਗਵੰਤ ਮਾਨ ਵਲੋਂ ਅੱਜ ਪੰਜਾਬ ਭਰ ਚ’ 250 ਖੇਡ ਮੈਦਾਨਾਂ ਦਾ ਉਦਘਾਟਨ ਕਰਨਗੇ, ਤਾਂ ਕਿ ਪੰਜਾਬ ਦੀ ਨੌਜਵਾਨੀ ਨਸ਼ੇ ਤੋਂ ਦੂਰ ਰਹਿਕੇ ਖੇਡਾਂ ਚ’ ਵੱਡੀਆਂ ਮੱਲਾਂ ਮਾਰ ਸਕਣ ਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ