ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ! ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਆਪਣਾ ਜਵਾਬ ਭੇਜ ਦਿੱਤਾ ਹੈ। ਪਿਛਲੇ ਕੁਝ ਘੰਟਿਆਂ ਤੋਂ ਇਹ ਖਬਰ ਚੱਲ ਰਹੀ ਸੀ ਕਿ CM ਮਾਨ ਦੀ ਪੇਸ਼ੀ ਦਾ ਸਮਾਂ ਬਦਲ ਗਿਆ ਕਿਉਕਿ ਉਨ੍ਹਾਂ ਨੂੰ ਕੁਝ ਰੁਝੇਵੇਂ ਨੇ, ਉਹ 10 ਦੀ ਬਜਾਏ 4.30 ਪੇਸ਼ ਹੋਣ ਗਏ ਪਰ ਹੁਣ ਇਸ ਅਫਵਾਹਾਂ ‘ਤੇ ਪੂਰਨ ਵਿਰਾਮ ਲਗਾਉਂਦੇ ਹੋਏ CM ਮਾਨ ਨੇ ਟਵੀਟ ਕਰਕੇ ਸਪੱਸ਼ਟ ਕੀਤਾ ਹੈ ਕਿ ਉਹ 15 ਜਨਵਰੀ ਨੂੰ ਸਵੇਰੇ 10 ਵਜੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ’ ਹਾਜ਼ਰ ਹੋਣ ਗਏ
CM ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕਰਕੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹਨਾਂ ਲਈ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਜਥੇਦਾਰ ਸਾਹਿਬ ਦਾ ਆਦੇਸ਼ ਸਭ ਤੋਂ ਉੱਪਰ ਹੈ। CM ਨੇ ਸਾਫ਼ ਕੀਤਾ ਕਿ 15 ਜਨਵਰੀ ਨੂੰ ਉਹਨਾਂ ਦਾ ਹੋਰ ਕੋਈ ਵੀ ਸਿਆਸੀ ਜਾਂ ਸਰਕਾਰੀ ਰੁਝੇਵਾਂ ਨਹੀਂ ਹੈ

#googlenews #viralnews #googlelatestnews #googletrendingnews #googlepunjabnews
