ਬੱਸ ਸਟੈਂਡ ਤੇ ਅਚਾਨਕ ਆਇਆ ਮੱਗਰਮੱਛ, ਲੋਕਾਂ ਵਿੱਚ ਮਚੀ ਹਫੜਾ ਦਫੜੀ

ਰਾਜਸਥਾਨ ਦੇ ਉਦੈਪੁਰ ਵਿੱਚ ਲੱਕੜਵਾਸ ਇਲਾਕੇ ਵਿੱਚ ਇੱਕ ਬੱਸ ਸਟੈਂਡ ਵਿੱਚ ਹਲਚਲੀ ਮੱਚ ਗਈ। ਦੱਸ ਦਈਏ ਕਿ ਇੱਥੇ ਅਚਾਨਕ ਮਗਰਮੱਛ ਆਉਣ ਨਾਲ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ।

ਲੋਕਾਂ ਵੱਲੋਂ ਜੰਗਲਾਤ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਅਤੇ ਕਈ ਘੰਟਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਇਸ ਮਗਰਮੱਛ ਨੂੰ ਕਾਬੂ ਕੀਤਾ ਗਿਆ ਹੈ।

Tags :