ਸਪੈਸ਼ਲ ਚੈਕਿੰਗ ਦੌਰਾਨ ਬੰਗਾ ਵਿੱਚ 10 ਗ੍ਰਾਮ ਹੈਰੋਇਨ, 12 ਬੋਤਲਾਂ ਸ਼ਰਾਬ, ਇਕ ਬਿਨਾਂ ਨੰਬਰੀ ਐਕਟਿਵਾ ਤੇ ਇੱਕ ਟਰੈਕਟਰ ਦੇ ਨੰਬਰ ਵਾਲਾ ਮੋਟਰ ਸਾਇਕਲ ਬਰਾਮਦ

ਬੰਗਾ ਦੇ ਏਰੀਆ ਵਿੱਚ ਓੁਪਰੇਸ਼ਨ ਈਗਲ-2 ਚਲਾਇਆ ਗਿਆ। ਇਸ ਓੁਪਰੇਸ਼ਨ ਵਿੱਚ ਸ੍ਰੀਮਤੀ ਗੁਰਮੀਤ ਕੌਰ ਕਪਤਾਨ ਪੁਲਿਸ (ਸਥਾਨਿਕ) ਸ਼ਹੀਦ ਭਗਤ ਸਿੰਘ ਨਗਰ ਦੀ ਨਿਗਰਾਨੀ ਹੇਠ ਸ੍ਰੀ ਸਰਵਣ ਸਿੰਘ ਬੱਲ ਉਪ ਕਪਤਾਨ ਪੁਲਿਸ, ਸਬ-ਡਵੀਜਨ ਬੰਗਾ ਅਤੇ ਸ੍ਰੀ ਸੁਰਿੰਦਰ ਚਾਂਦ ਉਪ ਕਪਤਾਨ ਪੁਲਿਸ (ਹੋਮੀਸਾਈਡ ਤੇ ਫੋਰੇਂਸਿਕ) ਸਹੀਦ ਭਗਤ ਸਿੰਘ ਨਗਰ ਅਤੇ ਸ੍ਰੀ ਅਮਰ ਨਾਥ ਉਪ ਕਪਤਾਨ ਪੁਲਿਸ (ਪੀ ਬੀ ਆਈ ਤੇ ਐਨ ਡੀ ਪੀ ਐਸ) ਸ਼ਹੀਦ ਭਗਤ ਸਿੰਘ ਨਗਰ ਸਮੇਤ ਇੰਸਪੈਕਟਰ/ਮੁੱਖ ਅਫਸਰ 05, ਐਨ.ਜੀ.ਓ/ ਈ.ਪੀ.ਓ./ਲੇਡੀ/ਈ.ਪੀ.ਓ. 150 ਦੀ ਡਿਊਟੀ ਲਗਾਈ ਗਈ ਸੀ। ਇਸ ਓੁਪਰੇਸ਼ਨ ਵਿੱਚ 06 ਥਾਵਾਂ ਤੇ ਸਰਚ ਓੁਪਰੇਸ਼ਨ ਅਤੇ 07 ਥਾਵਾਂ ਤੇ ਸ਼ਪੈਸ਼ਲ ਨਾਕਾਬੰਦੀਆ ਕਰਕੇ ਸਬ-ਡਵੀਜਨ ਬੰਗਾ ਵਿੱਚ ਪੈਦੇ ਬੱਸ ਸਟੈਂਡ 08, ਰੇਲਵੇ ਸਟੇਸ਼ਨ 06, ਹੋਟਲ ਤੇ ਸਰਾਵਾ 13, ਵਹੀਕਲ 391, ਸ਼ੱਕੀ ਵਿਅਕਤੀ 315 ਚੈੱਕ ਕੀਤੇ ਗਏ ਅਤੇ 54 ਟ੍ਰੈਫਿਕ ਚਲਾਣ ਕੀਤੇ ਗਏ ਹਨ। ਦੌਰਾਨੇ ਓੁਪਰੇਸ਼ਨ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਹੋਈ ਹੈ:- 1. ਨਵਜੋਤ ਸਿੰਘ ਉਰਫ ਲੱਬੀ ਪੁੱਤਰ ਗੁਰਦੀਪ ਸਿੰਘ ਵਾਸੀ ਮਜਾਰੀ ਨੂੰ ਕਾਬੂ ਕਰਕੇ ਇਸ ਪਾਸੋ 10 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ ਅਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 05 ਮਿਤੀ 21-01-2023 ਅ/ਧ 21-61-85 ਐਨ ਡੀ ਪੀ ਐਸ ਐਕਟ, ਥਾਣਾ ਸਦਰ ਬੰਗਾ ਰਜਿਸਟਰ ਕੀਤਾ ਗਿਆ ਹੈ। 2. ਚੈਕਿੰਗ ਦੌਰਾਨ ਬਿਨ੍ਹਾ ਨੰਬਰੀ ਐਕਟਿਵਾ ਸਕੂਟਰ ਨੂੰ ਥਾਣਾ ਸਦਰ ਬੰਗਾ ਵਿਖੇ ਬੰਦ ਕੀਤਾ ਗਿਆ ਹੈ। 3. ਦੌਰਾਨੇ ਚੈਕਿੰਗ ਸ਼ੱਕੀ ਮੋਟਰ ਸਾਈਕਲ ਹੀਰੋ ਹਾਂਡਾ ਸਪਲੈਂਡਰ ਨੰਬਰੀ ਪੀ ਬੀ-32-2987 ਨੂੰ ਸਮੇਤ ਚਾਲਕ ਇੰਦਰਜੀਤ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਦੋਦਰ ਥਾਣਾ ਅਜੀਤਵਾਲ ਜਿਲ੍ਹਾ ਮੋਗਾ ਹੁਣ ਪਿੰਡ ਮਾਣਕ ਥਾਣਾ ਸਦਰ ਫਗਵਾੜਾ ਨੂੰ ਕਾਬੂ ਕਰਕੇ ਇਸ ਮੋਟਰ ਸਾਈਕਲ ਦਾ ਨੰਬਰ ਖੋਜ ਐਪ ਰਾਹੀਂ ਚੈੱਕ ਕਰਨ ਤੇ ਇਹ ਨੰਬਰ ਮਹਿੰਦਰਾ ਟਰੈਕਟਰ ਦਾ ਹੋਣਾ ਪਾਇਆ ਗਿਆ। ਜੋ ਇਸ ਦੇ ਖਿਲਾਫ ਮੁਕੱਦਮਾ ਨੰਬਰ 08 ਮਿਤੀ 21-01-23 ਅ/ਧ 483,420 ਭ:ਦ:ਸ ਥਾਣਾ ਬਹਿਰਾਮ ਵਿਖੇ ਦਰਜ ਕੀਤਾ ਗਿਆ। *4. ਵਿੱਕੀ ਪੁੱਤਰ ਜੋਗਿੰਦਰ ਰਾਮ ਵਾਸੀ ਮੁਕੰਦਪੁਰ ਪਾਸੋਂ 12 ਬੋਤਲਾਂ ਪੰਜਾਬ ਸਪੈਸ਼ਲ ਵਿਸਕੀ ਦੀਆਂ ਬਰਾਮਦਗੀ, ਇਸ ਦੇ ਖ਼ਿਲਾਫ਼ ਮੁਕਦਮਾ ਨੰਬਰ