3 ਫਰਵਰੀ ਨੂੰ ਭਾਣੇ ਸਿੱਧੂ ਦੇ ਹੱਕ ‘ਚ ਆਏ ਲੋਕਾਂ ਵੱਲੋ ਨੈਸ਼ਨਲ ਹਾਈਵੇ ਨੂੰ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ ਸੀ , ਜਿਸ ਬਾਅਦ ਹੁਣ ਸਰਕਾਰ ਵਲੋਂ ਲੱਖੇ ਸਿਧਾਣੇ, ਭਾਨੇ ਸਿੱਧੂ ਦਾ ਪੂਰੇਪਰਿਵਾਰ ਤੇ ਅਤੇ ਹੋਰ 15-16 ਬੰਦਿਆਂ ਤੇ ਨੈਸ਼ਨਲ ਹਾਈਵੇ ਨੂੰ ਰੋਕਣ, ਪਬਲਿਕ ਪ੍ਰਾਪਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ




