ਝੁੱਗੀ ਤੇ ਡਿੱਗਿਆ ਪਹਾੜੀ ਦਾ ਮਲਬਾ, ਇੱਕ ਨੌਜ਼ਵਾਨ ਸਮੇਤ ਦੋ ਬੱਚਿਆ ਦੀ ਮੌਤ

ਪਿੰਜੋਰ ਦੀ ਦੇਵਲ ਘਾਟੀ ਵਿੱਚ ਬਣੀ ਝੁੱਗੀ ਤੇ ਇੱਕ ਪਹਾੜ ਦਾ ਮਲਬਾ ਡਿੱਹ ਗਿਆ ਅਤੇ ਜਿਸਦੇ ਕਾਰਣ ਮਲਬੇ ਹੇਠਾਂ ਇੱਕ ਨੌਜ਼ਵਾਨ ਸਮੇਤ ਦੋ ਬੱਚੇ ਦੀ ਦੱਬਣ ਨਾਲ ਮੌਤ ਹੋ ਗਈ। ਮੌਕੇ ਤੇ ਬਚਾਅ ਟੀਮ ਨੇ ਪਹੁੰਚ ਕੇ ਮਲਬੇ ਦੇ ਥੱਲੇ ਦੱਬੀਆ ਲਾਸ਼ਾਂ ਨੂੰ ਬਾਹਰ ਕੱਢਿਆ। ਜਾਣਕਾਰੀ ਅਨੁਸਾਰ, ਝੋਪੜੀ ਦੀ ਕੰਧ ਪਹਾੜ ਨਾਲ ਬਣੀ ਹੋਈ ਸੀ ਅਤੇ ਜਦੋਕਿ ਛੱਤ ਤੇ ਟੀਨ ਵੀ ਪਾਈ ਹੋਈ ਸੀ। ਤੇਜ਼ ਮੀਹ ਦੇ ਕਾਰਣ ਪਹਾੜੀ ਦਾ ਮਲਬਾ ਝੋਪੜੀ ਤੇ ਆ ਡਿੱਗਿਆ

Tags :