ਫਿਲਸਤੀਨੀ ਅੱਤਵਾਦੀਆਂ ਵੱਲੋ ਇਜ਼ਰਾਈਲ ‘ਤੇ ਹਮਲਾ ਕਰਨ ਦੀਆ ਲਗਾਤਾਰ ਖਬਰਾ ਸਾਹਮਣੇ ਆ ਰਹੀਆ ਹਨ। ਜਾਣਕਾਰੀ ਅਨੁਸਾਰ ਇਸ ਹਮਲੇ ਦੋਰਾਨ ਫਲਸਤੀਨੀ ਅੱਤਵਾਦੀ ਨੇ ਇਜ਼ਰਾਇਲੀ ਮਹਿਲਾ ਫੌਜੀ ਦੀ ਹੱਤਿਆ ਕਰਨ ਤੋਂ ਬਾਅਦ ਉਸਦੀ ਨੰਗੀ ਲਾਸ਼ ਦਾ ਜਲੂਸ ਕੱਢਿਆ।
ਜਿਸਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਕਿ ਕਿਸ ਤਰਾ ਇਜ਼ਰਾਈਲੀ ਮਹਿਲਾ ਫ਼ੌਜੀ ਦੀ ਲਾਸ਼ ਨੂੰ ਗੱਡੀ ‘ਚ ਰੱਖ ਕੇ ਸ਼ਹਿਰ ‘ਚ ਘੁਮਾਇਆ ਜਾ ਰਿਹਾ ਹੈ। ਨਾਲ ਹੀ ਸੈਂਕੜੇ ਲੋਕ ਨਾਅਰੇ ਦੇ ਨਾਲ ਇਜ਼ਰਾਈਲ ਨੂੰ ਚੁਣੌਤੀ ਦੇ ਰਹੇ ਹਨ।
