ਪੰਜਾਬ ਕੇਸਰੀ ਦੇ ਸਰਪ੍ਰਸਤ ਵਿਜੇ ਚੋਪੜਾ ਦੇ ਜਨਮ ਦਿਨ ਤੇ’ ਮਿਲਣ ਪਹੁੰਚੇ ਪ੍ਰਧਾਨ ਜਤਿੰਦਰ ਗੌਰਵ

ਜਲੰਧਰ : ਅੱਜ ਪੰਜਾਬ ਕੇਸਰੀ ਦੇ ਸਰਪ੍ਰਸਤ ਬਾਊ ਵਿਜੇ ਚੋਪੜਾ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਫੁੱਲਾ ਦਾ ਗੁਲਦਸਤਾ ਦੇ ਕੇ ਵਧਾਈ ਦਿੰਦੇ ਹੋਏ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਨੇ ਨਾਲ ਹੀ ਉਹਨਾਂ ਦੀ ਲੰਮੀ ਉਮਰ ਦੇ ਲਈ ਪ੍ਰਾਰਥਨਾ ਕੀਤੀ ਕਿ ਬਊ ਵਿਜੇ ਚੋਪੜਾ ਜੀ ਇਸੇ ਤਰ੍ਹਾਂ ਸਮਾਜ ਨੂੰ ਸੇਧ ਸੇਵਵਾ ਦਿੰਦੇ ਰਹਿਣ ਬਊ ਜੀ ਨੇ ਪਿਆਰ ਦਿਖਉਂਦੇ ਧੰਨਵਾਦ ਕੀਤਾ

ਜਨਮਦਿਨ ਮੌਕੇ ਫੁੱਲਾ ਦਾ ਗੁਲਦਸਤਾ ਦਿੰਦੇ ਹੋਏ ਜਤਿੰਦਰ ਗੌਰਵ

Tags :