ਲਾਰੈਂਸ ਬਿਸ਼ਨੋਈ ਗੈਂਗ ਵਲੋਂ ਹੁਣ ਰਾਖੀ ਸਾਵੰਤ ਨੂੰ ਧਮਕੀ ਦਿੱਤੀ ਗਈ ਹੈ। ਦੱਸਦੀਏ ਕਿ ਰਾਖੀ ਸਾਵੰਤ ਨੂੰ ਧਮਕੀ ਭਰੀ ਮੇਲ਼ ਭੇਜੀ ਗਈ ਹੈ। ਜਿਸ ਵਿੱਚ ਲਿਖਿਆ ਹੈ ਕਿ ਉਹ ਸਲਮਾਨ ਖਾਨ ਤੋਂ ਦੂਰ ਰਹੇ ਅਤੇ ਸੁਰਿਖਆ ਜਿੰਨੀ ਵੀ ਮਰਜ਼ੀ ਹੋਵੇ ਸਲਮਾਨ ਖਾਨ ਨੂੰ ਤਾਂ ਵੀ ਮਾਰ ਦਿੱਤਾ ਜਾਵੇਗਾ। ਇਸ ਗੱਲ ਦਾ ਖੁਲਾਸਾ ਰਾਖੀ ਸਾਵੰਤ ਨੇ ਖੁਦ ਦਿੱਤਾ ਹੈ। ਦਸ ਦੇਈਏ ਕਿ ਰਾਖੀ ਸਾਵੰਤ ਸਲਮਾਨ ਖਾਨ ਨੂੰ ਆਪਣਾ ਭਰਾ ਮੰਨਦੀ ਹੈ। ਲਾਰੈਂਸ ਬਿਸ਼ਨੋਈ ਗੈਂਗ ਵਲੋਂ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
