ਜਾਗੋ ਵਿੱਚ ਫੌਜ਼ੀ ਨਾਲ ਮਾਮੂਲੀ ਤਕਰਾਰ ਹੋਣ ਤੇ ਨੌਜ਼ਵਾਨਾ ਨੇ ਕੀਤਾ ਕਤਲ

ਲੁਧਿਆਣਾ ਦੇ ਫੁੱਲਾਂ ਵਾਲ ਇਲਾਕੇ ਦੇ ਇੱਕ ਚੱਲ ਰਹੇ ਵਿਆਹ ਵਿੱਚ ਜਾਗੋ ਦੇ ਸਮੇਂ ਨੌਜ਼ਵਾਨਾ ਦੇ ਵਿੱਚ ਨੋਕ-ਜੋਕ ਹੋ ਗਈ। ਡਿਜਿਆ ਦੇ ਸਮੇਂ ਝਗੜ ਰਹੇ ਨੌਜਵਾਨਾਂ ਨੇ ਛੁੱਟੀ ਤੇ ਆਏ ਫੌਜੀ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ।

ਜਾਣਕਾਰੀ ਅਨੁਸਾਰ, ਸੁਧਾਰ ਦਾ ਰਹਿਣ ਵਾਲਾ ਫੌਜੀ ਆਪਣੇ ਰਿਸ਼ਤੇਦਾਰਾਂ ਦੇ ਘਰ ਵਿਆਹ ਮੌਕੇ ਛੁੱਟੀ ਲੈ ਕੇ ਆਇਆ ਸੀ । ਜਦੋ ਉਸਨੂੰ ਹਸਪਤਾਲ ਲਿਜਾਇਆ ਗਿਆ ਤਾ ਡਾਕਟਰਾ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਫੌਜੀ ਦੇ ਇੱਕ ਅੱਠ ਮਹੀਨੇ ਦਾ ਬੱਚਾ ਹੈ।

Tags :