ਰਾਮ ਮੰਦਿਰ ਦੀ ਖੁਸ਼ੀ ਵਿੱਚ ਪੀਐਮ ਮੋਦੀ ਨੇ ਜਗਾਏ ਦੀਵੇ

ਅਯੋਧਿਆ ਵਿਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਪੂੂਰੇ ਦੇਸ਼ ਦੇ ਰਾਮ ਭਗਤਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਯੋਧਿਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।

ਇਸ ਦੋਰਾਨ ਰਾਮ ਮੰਦਿਰ ਦੀ ਖੁਸ਼ੀ ਵਿੱਚ ਪੀਐਮ ਮੋਦੀ ਨੇ ਦੀਵੇ ਜਗਾਏ। ਅੱਜ ਦਿਨ ਨੂੰ ਰਾਮ ਭਗਤਾਂ ਵੱਲੋ ਦਿਵਾਲੀ ਦੇ ਵਾਂਗ ਮਨਾਇਆ ਗਿਆ।

Tags :