ਦਿੱਲੀ ਦੇ ਤਿਹਾੜ ਜੇਲ਼ ਵਿੱਚ ਗੈਂਗਸਟਰ ਪ੍ਰਿੰਸ ਤੇਵਤਿਆ ਦਾ ਕਤਲ ਕਰਨ ਦੀ ਖਬਰ ਮਿਲੀ ਹੈ। ਦੱਸ ਦਈਏ ਕਿ ਰੋਹਿਤ ਚੌਧਰੀ ਗੈਂਗ ਤੇ ਕਤਲ ਦੇ ਇਲਜਾਮ ਲੱਗੇ ਹਨ। ਪ੍ਰਿੰਸ ਤੇਵਤਿਆ ਲਾਰੈਂਸ ਬਿਸ਼ਨੋਈ ਦਾ ਸਾਥੀ ਦੱਸਿਆ ਜਾ ਰਿਹਾ ਹੈ। ਦੋਹਾਂ ਧਿਰਾਂ ਦੀ ਜੇਲ ਵਿੱਚ ਲੜਾਈ ਹੋ ਗਈ। ਇਸ ਖੂਨੀ ਝ਼ਡ਼ਪ ਵਿੱਚ ਪ੍ਰਿੰਸ ਤੇਵਤਿਆ ਦਾ ਬੇਰਿਮੀ ਨਾਲ ਕਤਲ ਕਰ ਦਿੱਤਾ
