4 ਭੈਣਾਂ ਦੇ ਇਕਲੌਤੇ ਭਰਾ ਦਾ ਦੋ ਨੌਜ਼ਵਾਨਾਂ ਨੇ ਕੀਤਾ ਕਤਲ

ਫਿਲੌਰ ਵਿੱਚ ਦੋਸਤਾ ਦੇ ਨਾਲ ਲੜਕਾ ਮਾਨਵ ਜਾ ਰਿਹਾ ਸੀ ਤਾਂ ਇਸ ਦੋਰਾਨ ਦੋ ਅਨਸਰਾਂ ਜਸਬੀਰ ਤੇ ਪਵਨ ਨੇ ਤੇਜ਼ਧਾਰ ਹਥਿਆਰਾ ਦੇ ਨਾਲ ਨੌਜ਼ਵਾਨ ਮਾਨਵ ਤੇ ਹਮਲਾ ਕਰ ਦਿੱਤਾ, ਜਿਸਦੇ ਕਾਰਣ ਉਸਦੀ ਮੌਕੇ ਤੇ ਹੀ ਮੌਤ ਹੋ ਗਈ ।

ਹੱਤਿਆ ਕਰਨ ਦੀ ਵਜਾ ਪੁਰਾਣੀ ਰੰਜ਼ਿਸ਼ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਨੌਜ਼ਵਾਨ ਜੋ ਕਿ 4 ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਿਸ ਨੇ ਮ੍ਰਿਤਕ ਮਾਨਵ ਦੇ ਦੋਸਤਾ ਨੂੰ ਕਾਬੂ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Tags :