(ਜਲੰਧਰ) : ਜਲੰਧਰ ਜ਼ਿਮਨੀ ਨੂੰ ਲੈਕੇ ਅੱਜ ਕਾਂਗਰਸ ਦੇ ਵੱਲੋਂ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ | ਤੁਹਾਨੂੰ ਦੱਸਦੀਏ ਕਾਂਗਰਸ ਨੇ ਜਲੰਧਰ ਵੈਸਟ ਤੋਂ ਸੁਰਿੰਦਰ ਕੌਰ ਨੂੰ ਟਿਕਟ ਦਿੱਤੀ ਹੈ ,ਜੋ ਕਿ ਜਲੰਧਰ ਸਾਬਕਾ ਡਿਪਟੀ ਮੇਅਰ ਵੀ ਰਹਿ ਚੁਕੇ ਨੇ ਤੇ ਅੱਜ ਤੱਕ ਕੋਈ ਵੀ ਚੋਣ ਨਹੀਂ ਹਾਰੇ | ਤੁਹਾਨੂੰ ਇਹ ਵੀ ਦੱਸਦੀਏ ਅੱਪ ਪਾਰਟੀ ਨੇ ਮੋਹਿੰਦਰ ਭਗਤ ਨੂੰ ਮੈਦਾਨ ਚ’ ਉਤਾਰਿਆ ਆ ਤੇ BJP ਨੇ ਸ਼ੀਤਲ ਅੰਗੁਰਲ ਨੂੰ ਟਿਕਟ ਦਿੱਤੀ ਆ ਤੇ ਹੁਣ ਦੇਖਣਾ ਹੋਵੇਗਾ ਕੌਣ ਅਗਲਾ ਜਲੰਧਰ ਵੈਸਟ ਤੋਂ MLA ਬਣੇਗਾ