UAE ਭਾਰਤ ਵਿੱਚ ਕਰੇਗਾ $5 ਅਰਬ ਦਾ ਵੱਡਾ ਨਿਵੇਸ਼; ਰੱਖਿਆ ਅਤੇ ਊਰਜਾ ਸਮੇਤ ਕਈ ਅਹਿਮ ਸਮਝੌਤਿਆਂ ‘ਤੇ ਲੱਗੀ ਮੋਹਰ

ਅਬੂ ਧਾਬੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਤਹਿਤ ਸ਼ੁੱਕਰਵਾਰ ਨੂੰ ਸੰਯੁਕਤ ਅਰਬ ਅਮੀਰਾ (UAE) ਪਹੁੰਚ ਗਏ ਹਨ। ਇਸ […]

ਅਰਵਿੰਦ ਕੇਜਰੀਵਾਲ ਦੀ ਵੱਡੀ ਜਿੱਤ: ਆਬਕਾਰੀ ਮਾਮਲੇ ਤੋਂ ਹਟੇ ਜੱਜ ਸਵਰਨ ਕਾਂਤਾ ਸ਼ਰਮਾ

ਨਵੀਂ ਦਿੱਲੀ: ਆਮ ਆਦਮੀ ਪਾਰਟੀ (AAP) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਅੱਜ ਦਾ ਦਿਨ ਕਾਨੂੰਨੀ ਅਤੇ ਸਿਆਸੀ ਪੱਖੋਂ ਇੱਕ […]

ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਇਤਿਹਾਸਕ ਦੌਰੇ ‘ਤੇ ਰਵਾਨਾ

ਨਵੀਂ ਦਿੱਲੀ : ਵਿਸ਼ਵ ਪੱਧਰ ‘ਤੇ ਚੱਲ ਰਹੀਆਂ ਆਰਥਿਕ ਚੁਣੌਤੀਆਂ ਦੇ ਦਰਮਿਆਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੇ ਦਿਨਾਂ ਦੇ ਇੱਕ ਮਹੱਤਵਪੂਰਨ ਕੌਮਾਂਤਰੀ ਦੌਰੇ […]

ਵੱਡੀ ਖ਼ਬਰ: ਪੰਜਾਬ ਸਮੇਤ ਪੂਰੇ ਦੇਸ਼ ‘ਚ ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਉਛਾਲ

ਨਵੀਂ ਦਿੱਲੀ : ਪੱਛਮੀ ਏਸ਼ੀਆ (Middle East ) ਦੇ ਸੰਕਟ ਅਤੇ ਗਲੋਬਲ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅੱਜ ਦੇਸ਼ ਭਰ ਵਿੱਚ ਤੇਲ ਕੰਪਨੀਆਂ ਨੇ […]

ਚੀਨ ਦੌਰੇ ‘ਤੇ ਰਾਸ਼ਟਰਪਤੀ ਟਰੰਪ ਦਾ ਵਫ਼ਦ ਨਹੀਂ ਵਰਤੇਗਾ ਨਿੱਜੀ ਫ਼ੋਨ; ਸਾਈਬਰ ਹਮਲਿਆਂ ਦੇ ਡਰੋਂ ਲਿਆ ਵੱਡਾ ਫ਼ੈਸਲਾ

ਬੀਜਿੰਗ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੂਜੇ ਕਾਰਜਕਾਲ ਦੀ ਪਹਿਲੀ ਚੀਨ ਫੇਰੀ ‘ਤੇ ਬੀਜਿੰਗ ਪਹੁੰਚ ਚੁੱਕੇ ਹਨ। 2017 ਤੋਂ ਬਾਅਦ ਉਨ੍ਹਾਂ ਦੀ ਇਹ ਪਹਿਲੀ ਚੀਨ […]

ਦਿੱਲੀ ਚੱਲਦੀ ਬੱਸ ਵਿੱਚ ਔਰਤ ਨਾਲ ਹੋਇਆ ਗੈਂਗਰੇਪ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸਲੀਪਰ ਬੱਸ ਵਿੱਚ ਔਰਤ ਨਾਲ ਗੈਂਗਰੇਪ (ਸਮੂਹਿਕ ਜਬਰ-ਜ਼ਿਨਾਹ) […]

ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ‘ਆਪ’ ਵਿੱਚ ਹੋ ਸਕਦੇ ਹਨ ਸ਼ਾਮਲ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡਾ ਫੇਰਬਦਲ ਹੋਣ ਦੇ ਸੰਕੇਤ ਮਿਲ ਰਹੇ ਹਨ। ਖ਼ਬਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਅਤੇ […]

ਪੰਜਾਬ ਰਾਜ ਭਵਨ ‘ਚ ਹੁਣ ‘ਸਾਈਕਲ ਵਾਲਾ ਬੁੱਧਵਾਰ’: ਪੈਟਰੋਲ-ਡੀਜ਼ਲ ਬਚਾਉਣ ਲਈ ਗਵਰਨਰ ਦਾ ਵੱਡਾ ਫੈਸਲਾ

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਨੇ ਵਾਤਾਵਰਣ ਦੀ ਸੰਭਾਲ ਅਤੇ ਵਧਦੀਆਂ ਤੇਲ ਕੀਮਤਾਂ ਦੇ ਵਿਚਕਾਰ ਇੱਕ ਮਿਸਾਲੀ ਫੈਸਲਾ ਲਿਆ ਹੈ। ਰਾਜਪਾਲ ਵੱਲੋਂ ਜਾਰੀ ਕੀਤੇ ਗਏ ਨਵੇਂ […]

ਮਾਨਸਾ ਦੀ ਧੀ ਨੇ ਗੱਡੇ ਸਫਲਤਾ ਦੇ ਝੰਡੇ: 12ਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਭਰ ‘ਚੋਂ ਪਹਿਲਾ ਸਥਾਨ ਕੀਤਾ ਹਾਸਲ

ਮਾਨਸਾ : ਜ਼ਿਲ੍ਹਾ ਮਾਨਸਾ ਲਈ ਅੱਜ ਬੇਹੱਦ ਮਾਣ ਵਾਲਾ ਦਿਨ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਮਾਨਸਾ […]

ਮੌਸਮ ਦੀ ਚੇਤਾਵਨੀ: ਪੰਜਾਬ ਸਮੇਤ ਕਈ ਸੂਬਿਆਂ ਵਿੱਚ ‘ਹੀਟ ਵੇਵ’ ਦਾ ਕਹਿਰ, ਰਾਤਾਂ ਵੀ ਰਹਿਣਗੀਆਂ ਗਰਮ; ਜਾਣੋ ਆਪਣੇ ਇਲਾਕੇ ਦਾ ਹਾਲ

ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਦੇਸ਼ ਦੇ ਕਈ ਹਿੱਸਿਆਂ ਲਈ ਭਿਆਨਕ ਗਰਮੀ ਅਤੇ ‘ਹੀਟ ਵੇਵ’ (ਲੂ) ਦੀ ਤਾਜ਼ਾ ਚੇਤਾਵਨੀ ਜਾਰੀ ਕੀਤੀ ਹੈ। […]