ਰਾਜਸਥਾਨ ਦੇ ਰਾਜੌਰੀ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਰਾਜਸਥਾਨ ਦੇ ਰਾਜੌਰੀ ਵਿਚ ਜਵਾਈ ਅਤੇ ਸਸ ਦੇ ਵਿਚ ਪਿਆਰ ਹੋ ਗਿਆ ਅਤੇ ਦੋਨੋਂ ਘਰ ਤੋਂ ਫਰਾਰ ਹੋ ਗਏ। ਸਹੁਰੇ ਨੇ ਦਸਿਆ ਕਿ ਉਸਦੀ ਬੇਟੀ ਦਾ ਵਿਆਹ ਕੋਲ ਦੇ ਹੀ ਪਿੰਡ ਮਾਮਾਵਾਲੀ ਵਿਚ ਰਹਿਣ ਵਾਲੇ ਨਾਰਾਇਣ ਯੋਗੀ ਨਾਲ ਹੋਇਆ ਸੀ। ਸਹੁਰੇ ਨੇ ਜਵਾਈ ਤੇ ਆਰੋਪ ਲਗਾਏ ਕਿ ਉਸਦੀ ਪਤਨੀ ਨੂੰ ਉਹ ਆਪਣੀਆ ਗਲਾਂ ਵਿਚ ਪਾ ਕੇ ਲੈ ਕੇ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਸਸ ਜੋ ਕਿ ਚਾਰ ਬਚਿਆ ਦੀ ਮਾਂ ਹੈ ਅਤੇ ਉਸਦੇ ਸਾਰੇ ਬਚਿਆ ਦੇ ਵਿਆਹ ਵੀ ਹੋ ਚੁਕੇ ਹਨ। ਜਵਾਈ ਨਾਰਾਇਣ ਦੇ ਵੀ ਤਿੰਨ ਬਚੇ ਹਨ ਅਤੇ ਨਾਰਾਇਣ ਆਪਣੇ ਨਾਲ ਆਪਣੀ ਬੇਟੀ ਨੂੰ ਵੀ ਲੈ ਗਿਆ ਹੈ।
