Breaking News Archives - Page 120 of 380 - Punjab Nation TV

ਚੀਨ ਵਿੱਚ ਤਿੱਬਤੀ ਸਕੂਲ ਸਥਾਈ ਤੌਰ ‘ਤੇ ਬੰਦ, ਭਾਸ਼ਾ ਅਤੇ ਸੱਭਿਆਚਾਰ ਲਈ ਚਿੰਤਾ ਵਧੀ

ਚੀਨ ਨੇ ਕਿੰਗਹਾਈ ਸੂਬੇ ਵਿੱਚ ਸਥਿਤ ਹੁੰਗਕਰ ਦੋਰਜੇ ਵੋਕੇਸ਼ਨਲ ਹਾਈ ਸਕੂਲ ਨੂੰ ਸਥਾਈ ਤੌਰ ‘ਤੇ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਹ ਸਕੂਲ ਤਿੱਬਤੀ […]

ਜੈਨ ਮੰਦਰ ਚੌਂਕ ‘ਚ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਸਕੂਲੀ ਬੱਚਾ ਗੰਭੀਰ ਜ਼ਖਮੀ

ਲੁਧਿਆਣਾ ਦੇ ਫੁੱਲਾਂਵਾਲ ਚੌਂਕ ਤੋਂ ਲੰਘਦੀ 200 ਫੁੱਟੀ ਮਿਸਿੰਗ ਲਿੰਕ ਸੜਕ ‘ਤੇ ਸਥਿਤ ਜੈਨ ਮੰਦਰ ਚੌਂਕ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ […]

ਮਾਨਸਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਸਣੇ ਤਿੰਨ ਬੱਚਿਆਂ ਦੀ ਮੌਤ

ਮਾਨਸਾ ਸ਼ਹਿਰ ਦੇ ਵਾਰਡ ਨੰਬਰ 3 ਵਿੱਚ ਸ਼ੁੱਕਰਵਾਰ ਸ਼ਾਮ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ। ਇੱਕ 36 ਸਾਲਾ ਮਹਿਲਾ ਅਤੇ ਉਸਦੇ ਤਿੰਨ ਬੱਚੇ ਆਪਣੇ […]

ਚੰਡੀਗੜ੍ਹ ਦੇ MP ਮਨੀਸ਼ ਤਿਵਾੜੀ ਦਾ ਨਾਰਾਜ਼ਗੀ ਭਰਿਆ ਬਿਆਨ, ਪਾਰਟੀ ਛੱਡਣ ਦੇ ਦਿੱਤੇ ਸੰਕੇਤ

ਚੰਡੀਗੜ੍ਹ: ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਵਿੱਚ ਕੀਤੀਆਂ ਗਈਆਂ ਹਾਲੀਆ ਸੰਗਠਨਾਤਮਕ ਨਿਯੁਕਤੀਆਂ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਭੂਚਾਲ ਆ ਗਿਆ ਹੈ। ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ […]

‘ਪੰਜਾਬ ਬ੍ਰਾਈਟ ਮਾਈਂਡਸ’ ਪ੍ਰੋਗਰਾਮ: ਲੁਧਿਆਣਾ ‘ਚ ਬੱਚਿਆਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਸਾਂਝੀਆਂ ਕੀਤੀਆਂ ਆਪਣੇ ਦਿਲ ਦੀਆਂ ਗੱਲਾਂ

ਲੁਧਿਆਣਾ: ਅੱਜ ਲੁਧਿਆਣਾ ਵਿਖੇ ‘ਪੰਜਾਬ ਬ੍ਰਾਈਟ ਮਾਈਂਡਸ’ (Punjab Bright Minds) ਪ੍ਰੋਗਰਾਮ ਦੇ ਤਹਿਤ ਇੱਕ ਵਿਸ਼ੇਸ਼ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੂਬੇ ਦੇ ਸਿੱਖਿਆ […]

ਘੱਗਰ ਬਰਾਂਚ ਨਹਿਰ ਕੋਲ ਵਾਪਰਿਆ ਸੜਕ ਹਾਦਸਾ, 10 ਸਾਲਾ ਬੱਚਾ ਨਹਿਰ ਵਿੱਚ ਡਿੱਗਿਆ

ਘੱਗਰ ਬਰਾਂਚ ਨਹਿਰ ਦੇ ਨਾਲ ਬਣੀ ਨਦਾਮਪੁਰ ਸੜਕ ‘ਤੇ ਦੇਰ ਸ਼ਾਮ ਇੱਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਇੱਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ […]

ਦਿੱਲੀ ਸਰਕਾਰ ਨੇ ਸਰਦੀਆਂ ਲਈ ਨਵਾਂ ਪ੍ਰਦੂਸ਼ਣ ਐਕਸ਼ਨ ਪਲਾਨ ਜਾਰੀ ਕੀਤਾ, 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

ਦਿੱਲੀ ਸਰਕਾਰ ਨੇ ਸਰਦੀਆਂ ਦੌਰਾਨ ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਨਵਾਂ ਮਾਸਟਰ ਪਲਾਨ ਜਾਰੀ ਕੀਤਾ ਹੈ। ਇਸ ਯੋਜਨਾ ਤਹਿਤ 1 ਨਵੰਬਰ ਤੋਂ ਵੱਖ-ਵੱਖ ਪੜਾਵਾਂ […]

ਹਰੀਕੇ ਪੱਤਣ ਵਿੱਚ ਨੌਜਵਾਨਾਂ ਦੇ ਝਗੜੇ ਦੌਰਾਨ 17 ਸਾਲਾਂ ਲੜਕੇ ਦੀ ਮੌਤ, ਛੋਟਾ ਭਰਾ ਜ਼ਖ਼ਮੀ

ਤਰਨਤਾਰਨ ਦੇ ਹਰੀਕੇ ਪੱਤਣ ਵਿੱਚ ਸ਼ਨੀਵਾਰ ਰਾਤ ਕਰੀਬ 9 ਵਜੇ ਨੌਜਵਾਨਾਂ ਵਿਚਕਾਰ ਹੋਏ ਝਗੜੇ ਨੇ ਗੰਭੀਰ ਰੂਪ ਧਾਰ ਲਿਆ। ਝਗੜੇ ਦੌਰਾਨ 17 ਸਾਲ ਦੇ ਇੱਕ […]

ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ, ਚਰਨਜੀਤ ਚੰਨੀ ਨੂੰ ਦਿੱਤੀ ਵੱਡੀ ਜਿੰਮੇਵਾਰੀ

ਨਵੀ ਦਿੱਲੀ : ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਪੰਜਾਬ ਕਾਂਗਰਸ ਦੇ ਸੰਗਠਨ ਵਿੱਚ ਨਵੇਂ […]

ਰਾਜਸਥਾਨ: ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਭਿਆਨਕ ਸੜਕ ਹਾਦਸਾ, 8 ਲੋਕਾਂ ਦੀ ਮੌਤ

ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਤੜਕੇ ਕਰੀਬ 2:30 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕੋਲਵਾ ਥਾਣਾ ਖੇਤਰ ਵਿੱਚ ਇੱਕ ਯਾਤਰੀ ਬੱਸ ਆਪਣੇ […]