Breaking News Archives - Page 88 of 379 - Punjab Nation TV

ਪੰਜਾਬ ਚ’ ਵੱਡੀ ਅੱਤਵਾਦੀ ਹਮਲੇ ਦੀ ਕੋਸ਼ਿਸ਼ ਨਾਕਾਮ, ਹੈਂਡ ਗ੍ਰਨੇਡ ਸਮੇਤ ਨੌਜਵਾਨ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਅੱਤਵਾਦੀ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ISI ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਇੱਕ ਮੋਡੀਊਲ ਦਾ ਪਰਦਾਫਾਸ਼ ਕਰਨ […]

ਮੋਹਾਲੀ ’ਚ ਬਿਜਲੀ ਦੇ ਕਰੰਟ ਨਾਲ 8 ਸਾਲਾ ਬੱਚੀ ਦੀ ਮੌਤ, ਲੋਕਾਂ ’ਚ ਭਾਰੀ ਰੋਸ

ਮੋਹਾਲੀ: ਜ਼ਿਲ੍ਹੇ ਦੇ ਨਯਾਗਾਓਂ ਇਲਾਕੇ ਵਿੱਚ ਬਿਜਲੀ ਵਿਭਾਗ ਦੀ ਕਥਿਤ ਲਾਪਰਵਾਹੀ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਸੜਕ ’ਤੇ ਲਟਕਦੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ […]

ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ ਕਰਕੇ 18 ਸਾਲਾ ਨੌਜਵਾਨ ਦਾ ਕਤਲ

ਫਤਿਹਗੜ੍ਹ ਸਾਹਿਬ : ਸਰਹਿੰਦ ਸ਼ਹਿਰ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਡੇਰਾ ਮੀਰ ਮੀਰਾ ਵੱਲ ਜਾਣ ਵਾਲੀ […]

ਕੁੱਟਮਾਰ ਮਗਰੋਂ ਗੁਰਸਿਮਰਨ ਮੰਡ ਤੇ ਅਮਿਤ ਅਰੋੜਾ ਮੁੜ Instagram ਤੇ Live

ਕੁੱਟਮਾਰ ਦੀ ਘਟਨਾ ਤੋਂ ਬਾਅਦ ਗੁਰਸਿਮਰਨ ਮੰਡ ਅਤੇ ਅਮਿਤ ਅਰੋੜਾ ਮੁੜ ਸੋਸ਼ਲ ਮੀਡੀਆ ’ਤੇ ਸਰਗਰਮ ਹੋ ਗਏ ਹਨ। ਦੋਵਾਂ ਨੇ Instagram Live ਰਾਹੀਂ ਆਪਣੀ ਗੱਲ […]

ਪੰਜਾਬ ‘ਚ SAD ਦੀਆਂ 15 ਹੋਰ ਰੈਲੀਆਂ ਦਾ ਐਲਾਨ, ਅਗਸਤ-ਸਤੰਬਰ ‘ਚ ਹੋਣਗੇ ਵੱਡੇ ਸਿਆਸੀ ਇਕੱਠ

ਚੰਡੀਗੜ੍ਹ : ਅਕਾਲੀ ਦਲ (SAD) ਵੱਲੋਂ ਪੰਜਾਬ ਵਿੱਚ ਆਪਣੀ ਸਿਆਸੀ ਸਰਗਰਮੀ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਰਟੀ ਨੇ ਸੂਬੇ ਦੇ […]

ਚੁਟਕਲੇ ਰਾਹੀਂ ਕੇਜਰੀਵਾਲ ਨੇ BJP ਸਰਕਾਰ ਤੇ’ ਕੱਸਿਆ ਤੰਜ, ਦੇਖੋ ਵੀਡੀਓ

ਨਵੀਂ ਦਿੱਲੀ: ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ Arvind Kejriwal ਨੇ E20 ਪੈਟਰੋਲ ਦੇ ਮੁੱਦੇ ’ਤੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ […]

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਬਾਣੀ ਪ੍ਰਸਾਰਣ ਦੇ ਮੁੱਦੇ ’ਤੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਗੁਰਬਾਣੀ ਸਿਰਫ਼ ਕਿਸੇ ਇੱਕ ਵਰਗ […]

ਸਰਹਿੰਦ ਜੀ.ਟੀ. ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ, ਤਿੰਨ ਕਾਂਵੜੀਆਂ ਦੀ ਮੌਤ

ਬੀਤੀ ਰਾਤ ਕਰੀਬ ਸਵਾ ਦੋ ਵਜੇ ਸਰਹਿੰਦ ਜੀ.ਟੀ. ਰੋਡ ‘ਤੇ ਦਾਦਾ ਮੋਟਰ ਦੇ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ […]

ਪੰਜਾਬ ਪੁਲਸ ਵਿੱਚ ਵੱਡਾ ਬਦਲਾਅ: ਹੁਣ ਸਿੱਧੇ ਸਬ-ਇੰਸਪੈਕਟਰ (SI) ਦੀ ਬਜਾਏ ਹੋਵੇਗੀ ASI ਦੀ ਸਿੱਧੀ ਭਰਤੀ

ਪੰਜਾਬ ਪੁਲਸ ਵਿਚ ਸਿੱਧਾ ਸਬ-ਇੰਸਪੈਕਟਰ (SI) ਬਣਨ ਦੀ ਤਿਆਰੀ ਕਰ ਬੈਠੇ ਨੌਜਵਾਨ ਹੁਣ ਸਿੱਧੇ SI ਨਹੀਂ ਬਣ ਪਾਉਣਗੇ। ਕਿਉਂਕਿ ਸਰਕਾਰ ਹੁਣ SI ਨਹੀਂ, ਸਗੋਂ ਸਹਾਇਕ […]

‘ਆਪ’ ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਜੁਆਇੰਟ ਸਕੱਤਰ ਸ਼ਿਵ ਕੁਮਾਰ ਚੁਗਾਵਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ

ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਾਰਟੀ ਅੰਦਰ ਅਸਤੀਫ਼ਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਸਾਬਕਾ […]