ਪੰਜਾਬ ਚ’ ਪੈਣ ਲੱਗੀ ਠੰਡ, ਰਾਤ ਦਾ ਤਾਪਮਾਨ 4 ਸੈਲਸੀਅਸ ਤੱਕ ਘਟਿਆ

ਕਪੂਰਥਲਾ : ਪੰਜਾਬ ਚ’ ਮੌਸਮ ਨੇ ਕਰਵਟ ਬਦਲ ਲਈ ਹੈ, ਜੇ ਗੱਲ ਕਰੀਏ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਦੀ ਜਿੱਥੇ ਅੱਜ ਸਵੇਰੇ ਸੀਜ਼ਨ ਦੀ ਪਹਿਲੀ ਧੁੰਦ […]

ਚਰਨਜੀਤ ਚੰਨੀ ਨੂੰ ਦੁਬਾਰਾ ਲੋਕ ਸਭਾ ਦੀ ਸਥਾਈ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ

ਜਲੰਧਰ : ਪੰਜਾਬ ਦੇ ਸਾਬਕਾ CM ਤੇ ਜਲੰਧਰ ਤੋਂ MP ਚਰਨਜੀਤ ਸਿੰਘ ਚੰਨੀ ਨੂੰ ਇੱਕ ਫਿਰ ਲੋਕ ਸਭਾ ਦੀ ਸਥਾਈ ਕਮੇਟੀ ਦਾ ਚੇਅਰਪਰਸਨ ਬਣਾਇਆ ਗਿਆ […]

ਰਾਜਵੀਰ ਜਵੰਧਾ ਦੀ ਸਿਹਤ ਚ’ ਨਹੀਂ ਹੋਇਆ ਕੋਈ ਸੁਧਾਰ, ਫੋਰਟਿਸ ਹਸਪਤਾਲ ਦੇ ਡਾਕਟਰ ਦਾ ਵੱਡਾ ਬਿਆਨ

ਮੋਹਾਲੀ : ਹਿਮਾਚਲ ਚ’ ਸੜਕ ਹਾਦਸੇ ਦੌਰਾਨ ਜ਼ਖਮੀ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਹੈ। ਉਹ ਇਸ ਵੇਲੇ ਮੋਹਾਲੀ ਦੇ ਫੋਰਟਿਸ […]

ਰਾਜਵੀਰ ਜਵੰਧਾ ਦੀ ਸਿਹਤ ਚ’ ਅੱਗੇ ਨਾਲੋਂ ਕਾਫ਼ੀ ਸੁਧਾਰ, ਡਾਕਟਰਾਂ ਨੇ ਜਾਰੀ ਕੀਤਾ ਮੈਡੀਕਲ ਬੁਲੇਟਿਨ

ਮੋਹਾਲੀ : ਹਿਮਾਚਲ ਚ’ ਹੋਏ ਸੜਕ ਹਾਦਸੇ ਤੋਂ ਬਾਅਦ ਪੰਜਾਬੀ ਗਾਇਕ ਰਾਜਵੀਰ ਜਵੰਧਾ ਇਸ ਵੇਲੇ ਵੀ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਹਨ। ਸੋਮਵਾਰ […]

ਮੁੱਖ ਮੰਤਰੀ ਵੱਲੋਂ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ

ਖਟਕੜ ਕਲਾਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹੀਦ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਸ਼ਰਧਾ ਦੇ ਫੁੱਲ ਭੇਟ […]

ਪੰਜਾਬ ਨੂੰ ਮਿਲੀ ਇੱਕ ਹੋਰ ਵੰਦੇ ਭਾਰਤ ਟਰੇਨ, ਫਿਰੋਜ਼ਪੁਰ-ਦਿੱਲੀ ਰੂਟ ‘ਤੇ ਦੋੜੇਗੀ

ਫਰੀਦਕੋਟ : ਪੰਜਾਬ ਦੀ ਰੇਲਵੇ ਕਨੈਕਟਿਵਿਟੀ ਵਿੱਚ ਹੋਰ ਵਧਾਉਣ ਲਈ ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਨੌ ਅਤੇ ਰੇਲਵੇ ਲਈ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ […]

13 ਸਾਲ ਦਾ ਲੜਕਾ ਜਹਾਜ਼ ਦੇ ਲੈਂਡਿੰਗ ਗੀਅਰ ਵਿੱਚ ਬੈਠ ਕੇ ਅਫ਼ਗ਼ਾਨਿਸਤਾਨ ਤੋਂ ਭਾਰਤ ਪਹੁੰਚਿਆ

ਨਵੀਂ ਦਿੱਲੀ : ਅਫਗਾਨਿਸਤਾਨ ਦਾ 13 ਸਾਲਾ ਲੜਕਾ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਵੇਲੇ ਚਰਚਾ ਦਾ ਕਾਰਣ ਬਣ ਗਿਆ ਜਦੋਂ ਉਹ KAM ਏਅਰ […]

ਪ੍ਰਸਿੱਧ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਨਹੀਂ ਰਹੇ

ਮੋਹਾਲੀ : ਪੰਜਾਬੀ ਸੰਗੀਤ ਜਗਤ ਲਈ ਅੱਜ ਦਾ ਦਿਨ ਬਹੁਤ ਹੀ ਦੁਖਦਾਈ ਸਾਬਤ ਹੋਇਆ ਹੈ। ਮਸ਼ਹੂਰ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਹੁਣ ਸਾਡੇ ਵਿਚਕਾਰ ਨਹੀਂ ਰਹੇ। […]

ਕੈਨੇਡਾ ਤੋਂ ਸੁੱਖੀ ਬਾਠ ਨੇ ਹੜ੍ਹ ਪੀੜਤਾਂ ਲਈ ਭੇਜਿਆ ਜ਼ਰੂਰਤਮੰਦ ਸਮਾਨ

ਜਲੰਧਰ : ਕੈਨਡਾ ਦੇ ਉੱਘੇ ਸਮਾਜ ਸੇਵਿਕ ਤੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਕ ਸ਼੍ਰੀ ਸੁੱਖੀ ਬਾਠ ਜੀ ਵਲੋਂ ਕੈਨਡਾ ਤੋਂ ਸਪੈਸ਼ਲ ਹੜ੍ਹ ਪ੍ਰਭਾਵਿਤ ਇਲਾਕਿਆਂ […]