ਤਲਵੰਡੀ ਸਾਬੋ ਵਿੱਚ ਦੋ ਧਿਰਾ ਦਰਮਿਆਨ ਚੱਲੀਆਂ ਗੋਲੀਆ, ਜਾਂਚ ਸ਼ੁਰੂ

ਤਲਵੰਡੀ ਸਾਬੋ ਦੇ ਪਿੰਡ ਜਗਾਰਾਮ ਤੀਰਥ ਵਿੱਚ ਦੋ ਧਿਰਾ ਦਰਮਿਆਨ ਲੜਾਈ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਮਾਮਲਾ ਆਪਸੀ ਰੰਜਿਸ਼ ਨੂੰ ਲੈ ਕੇ ਹੋਇਆ।

ਹਾਲਾਕਿ ਇਸ ਝਗੜੇ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਤੋ ਬਚਾਅ ਰਿਹਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੋਰਾਨ ਇੱਕ ਕਾਰ ਦੀ ਵੀ ਭੰਨਤੌੜ ਕੀਤੀ ਗਈ ਹੈ।

Tags :