ਸਕੂਲ ਵਿੱਚ 9ਵੀਂ ਕਲਾਸ ਦੇ ਵਿਦਿਆਰਥੀ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

ਲਖਨਊ ਦੇ ਸਕੂਲ ਵਿੱਚ 9ਵੀਂ ਦੇ ਵਿਦਿਆਰਥੀ ਦੀ ਜਮਾਤ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵਿਦਿਆਰਥੀ ਨੂੰ ਹਸਪਤਾਲ ਪਹੁੰਚਦਿਆਂ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। 9ਵੀਂ ਦਾ ਵਿਦਿਆਰਥੀ 14 ਸਾਲਾ ਆਤਿਫ ਸਿੱਦੀਕੀ ਨੂੰ ਕੈਮਿਸਟਰੀ ਕਲਾਸ ਦੌਰਾਨ ਬੇਹੋਸ਼ ਹੋ ਗਿਆ।

ਦੱਸ ਦਈਏ ਕਿ ਖੁਰਮਨਗਰ ਦੇ ਮਤੀਨ ਪੁਰਵਾ ਦਾ ਰਹਿਣ ਵਾਲਾ ਅਨਵਰ ਸਿੱਦੀਕੀ ਪੇਸ਼ੇ ਤੋਂ ਬਿਲਡਰ ਹੈ। ਉਸ ਦੇ ਜੁੜਵਾਂ ਪੁੱਤਰ ਆਤਿਫ ਅਤੇ ਅਯਾਨ ਸਿੱਦੀਕੀ ਸੀਐਮਐਸ, ਅਲੀਗੰਜ ਸੈਕਟਰ-ਓ ਵਿੱਚ 9ਵੀਂ ਜਮਾਤ ਦੇ ਵਿਦਿਆਰਥੀ ਹਨ।

Tags :