ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਤੀਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ, ਜਦੋਂ ਕਿ ਸਿਰਫ਼ ਤਿੰਨ ਦਿਨ ਪਹਿਲਾਂ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 1 ਲੱਖ ਰੁਪਏ ਨੂੰ ਪਾਰ ਕਰ ਗਈ ਸੀ ਤੇ ਅੱਜ ਇਸ ਦਾ ਰੇਟ 1 ਲੱਖ ਤੋਂ ਘੱਟ ਕੇ 98,485.00 ਨੂੰ ਪਹੁੰਚ ਗਿਆ
ਸੋਨੇ ਦੀ ਕੀਮਤ ਹਾਲ ਹੀ ਵਿੱਚ ਪ੍ਰਤੀ 10 ਗ੍ਰਾਮ 1 ਲੱਖ ਰੁਪਏ ‘ਤੇ ਪਹੁੰਚ ਗਈ ਸੀ.ਤੇ ਪਿਛਲੇ ਤਿੰਨ ਦਿਨਾਂ ਤੋਂ ਸੋਨਾ ਦੀ ਕੀਮਤਾ ਵਿੱਚ ਬਦਲਾਵ ਵੇਖਣ ਨੂੰ ਮਿਲ ਰਿਹਾ ਹੈ
ਅੰਤਰਰਾਸ਼ਟਰੀ ਬਾਜ਼ਾਰ ‘ਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਇੱਕ ਵੱਡਾ ਗਿਰਾਵਟ ਵੇਖੀ, ਸੋਨੇ ਨੂੰ 1.4% ਘੱਟ ਕੇ 3,302.81 ਡਾਲਰ ਰਹਿ ਗਿਆ. ਇਸ ਗਿਰਾਵਟ ਦਾ ਕਾਰਨ ਇਹ ਹੈ ਕਿ ਚੀਨ ਤੋਂ 125% ਟੈਰਿਫ ਤੋਂ ਅਮਰੀਕਾ ਦੀਆਂ ਕੁਝ ਵਿਸ਼ੇਸ਼ ਚੀਜ਼ਾਂ ਬਾਰੇ ਛੋਟਾਂ ਦੇਣ ਦੀ ਸੰਭਾਵਨਾ ਨੂੰ ਵੇਖਣਾ ਹੈ.
