ਖੁਫੀਆ ਏਜੰਸੀਆ ਦਾ ਅਲਰਟ, ਪੰਜਾਬ ਵਿੱਚ ISIਅੱਤਵਾਦੀ ਹਮਲਾ ਕਰਨ ਦੀ ਰੱਚ ਰਹੀ ਹੈ ਸਾਜ਼ਿਸਾ

ਖੁਫੀਆ ਏਜੰਸੀਆ ਨੇ ਪੰਜਾਬ ਵਿੱਚ ਪੁਲਿਸ ਨੂੰ ਅੱਤਵਾਦੀ ਹਮਲਾ ਹੋਣ ਦਾ ਅਲਰਟ ਜਾਰੀ ਕੀਤਾ ਹੈ। ਦੱਸ ਦਈਏ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਪੰਜਾਬ ਨੂੰ ਦਹਿਲਾਉਣ ਲਈ ਨਵੀਂ ਸਾਜ਼ਿਸ਼ ਰਚ ਰਹੀ ਹੈ। ਖੁਫੀਆ ਏਜੰਸੀਆ ਵੱਲੋ ਅਲਰਟ ਜਾਰੀ ਕੀਤਾ ਗਿਆ ਕਿ ਦੁਸ਼ਮਣ ਦੇਸ਼ ਲਗਾਤਾਰ ਪੰਜਾਬ ਖਿਲਾਫ ਸਾਜ਼ਿਸਾ ਰੱਚ ਰਹੀ ਹੈ ਜਿਸ ਕਰਕੇ ਵਾਧੂ ਸੁਰੱਖਿਆ ਅਤੇ ਚੌਕਸੀ ਵਰਤੀ ਜਾਵੇ। ਪੁਲਿਸ ਵੱਲੋ ਜੰਮੂ-ਕਸ਼ਮੀਰ ਦੇ ਰਾਸਤੇ ਵੱਲੋ ਪੰਜਾਬ ਵਿੱਚ ਦਾਖਿਲ ਹੋਣ ਵਾਲੀਆ ਗੱਡੀਆ ਦੀ ਖਾਸ ਪ੍ਰਬੰਧਾਂ ਨਾਲ ਚੈਕਿੰਗ ਕੀਤੀ ਜਾ ਰਹੀ ਹੈ।

Tags :