ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਵੱਡੇ ਬਦਲਾਅ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੀ ਗਈ ਇੱਕ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ।
ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਸਾਹਮਣੇ ਆਈ ਇਸ ਪੋਸਟ ਵਿੱਚ “ਗੁੱਡਾ-ਗੁੱਡੀ OH ਜਾਂਦੇ” ਵਰਗੇ ਸ਼ਬਦ ਲਿਖੇ ਗਏ ਹਨ। ਪੋਸਟ ਨੂੰ ਪੰਜਾਬ ਕਾਂਗਰਸ ਵਿੱਚ ਹੋਏ ਤਾਜ਼ਾ ਸਿਆਸੀ ਬਦਲਾਅ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਤੁਹਾਨੂੰ ਦੱਸਦੀਏ ਇਹ ਬਿਆਨ ਸਾਬਕਾ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕੇ ਪ੍ਰਧਾਨ ਬਦਲਣਾ ਗੁੱਡਾ-ਗੁੱਡੀ ਦਾ ਬਦਲਣਾ ਖੇਡ ਨਹੀਂ , ਜਦੋ ਚੰਨੀ ਪਾਰਟੀ ਲਗਾਤਾਰ ਪ੍ਰਧਾਨ ਬਦਲਣ ਨੂੰ ਲੈਕੇ ਹਾਈਕਮਾਂਡ ਨੂੰ ਕਹਿ ਰਹੀ ਸੀ

