ਮੌਸਮ ਵਿਭਾਗ ਵੱਲੋ ਅਲਰਟ, ਇਹਨਾਂ ਜ਼ਿਲਿ੍ਹਆਂ ਵਿੱਚ ਮੁੜ੍ਹ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਵਿੱਚ ਲਗਾਤਾਰ ਗਰਮੀ ਵੱਧ ਰਹੀ ਹੈ ਜਿਸਦੇ ਕਾਰਣ ਲੋਕਾਂ ਦਾ ਬਾਹਰ-ਆਉਣਾ ਜਾਣਾ ਬਹੁਤ ਮੁਸ਼ਕਲ ਹੋ ਗਿਆ ਹੈ। ਪਰ ਮੁੜ੍ਹ ਤੋ ਹਲਕੀ ਬਰਸਾਤ ਨੇ ਲੋਕਾਂ ਵਿੱਚ ਇੱਕ ਵੱਡੀ ਰਾਹਤ ਲਿਆ ਦਿੱਤੀ ਹੈ। ਉਥੇ ਹੀ ਮੌਸਮ ਵਿਭਾਗ ਵੱਲੋ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਮੋਗਾ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

Tags :